Bikram Singh Majithia
Bikram Singh Majithia
08/15/2017 at 01:36. Facebook
ਆਓ ਅੱਜ ਇਸ ਆਜ਼ਾਦੀ ਦਿਵਸ ਉੱਤੇ ਸਾਰੇ ਆਪਣੇ ਮਹਾਨ ਦੇਸ਼ ਦੀ ਏਕਤਾ ਅਤੇ ਸ਼ਾਂਤੀ ਦੀ ਰਾਖੀ ਕਰਨ ਦੀ ਸਹੁੰ ਖਾਈਏ। ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਢੇਰ ਸਾਰੀਆਂ ਵਧਾਈਆਂ!

This Independence Day, let's take a pledge to protect the peace and unity of our great nation. Happy Independence Day!
ਆਓ ਅੱਜ ਇਸ ਆਜ਼ਾਦੀ ਦਿਵਸ ਉੱਤੇ ਸਾਰੇ ਆਪਣੇ ਮਹਾਨ ਦੇਸ਼ ਦੀ ਏਕਤਾ ਅਤੇ ਸ਼ਾਂਤੀ ਦੀ ਰਾਖੀ ਕਰਨ ਦੀ ਸਹ
Jujhar Panyali
Bikram Singh Majithia
Bikram Singh Majithia
08/10/2017 at 16:30. Facebook
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਐਚਓਜ਼ ਨੁੰ ਕਲੀਨ ਚਿਟ ਦਿੱਤੇ ਜਾਣ ਨਾਲ ਸਾਡੇ ਉਸ ਸਟੈਂਡ ਦੀ ਪੁਸ਼ਟੀ ਹੋ ਗਈ ਕਿ ਕਾਂਗਰਸੀ ਵਿਧਾਇਕ ਧੱਕੇਸ਼ਾਹੀਆਂ ਕਰਨ ਲਈ ਐਸਐਚਓਜ਼ ਦਾ ਇਸਤੇਮਾਲ ਕਰ ਰਹੇ ਹਨ। ਜਦਕਿ ਇਹਨਾਂ ਐਸਐਚਓਜ਼ ਖਿਲਾਫ ਸੂਬੇ ਦੇ ਪੁਲਿਸ ਮੁਖੀ ਵੱਲੋਂ ਅਜੇ ਜਾਂਚ ਕੀਤੀ ਜਾਣੀ ਬਾਕੀ ਹੈ। ਮੁੱਖ ਮੰਤਰੀ ਨੂੰ ਸੌੜੀਆਂ ਸਿਆਸੀ ਵਲਗਣਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਅਤੇ ਕਿਸੇ ਨਾਲ ਸਿਰਫ ਇਸ ਗੱਲ ਕਰਕੇ ਵਿਤਕਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨੇ ਆਪਣੇ ਵੋਟ ਦੀ ਵਰਤੋਂ ਆਪਣੀ ਮਰਜ਼ੀ... View more »
Amritpal Parmar
Bikram Singh Majithia
Bikram Singh Majithia
08/10/2017 at 14:47. Facebook
ਮੈਂ ਰਾਹੁਲ ਗਾਂਧੀ ਨੂੰ ਪੁੱਛਦਾ ਹਾਂ ਕਿ ਉੁਸ ਨੇ ਪੰਜਾਬ ਵਿਚ ਉਹਨਾਂ 200 ਕਿਸਾਨ ਪਰਿਵਾਰਾਂ ਨਾਲ ਹਮਦਰਦੀ ਕਿਉਂ ਨਹੀਂ ਜਤਾਈ ਜਿਹਨਾਂ ਦੇ ਰੋਟੀ ਕਮਾਉਣ ਵਾਲੇ ਖੁਦਕੁਸ਼ੀਆਂ ਕਰ ਚੁੱਕੇ ਹਨ। ਤੁਹਾਡੇ ਕੋਲ ਜੰਤਰ ਮੰਤਰ ਉੱਤੇ ਧਰਨਾ ਦੇ ਰਹੇ ਤਾਮਿਲਨਾਡੂ ਦੇ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕਰਨ ਲਈ ਸਮਾਂ ਹੈ, ਪਰ ਪੰਜਾਬ ਦੇ ਉਹਨਾਂ ਕਿਸਾਨਾਂ ਨਾਲ ਦੁੱਖ ਸਾਂਝਾ ਕਰਨ ਦੀ ਵਿਹਲ ਜਾਂ ਇੱਛਾ ਨਹੀਂ ਹੈ, ਜਿਹੜੇ ਇਸ ਲਈ ਖੁਦਕੁਸ਼ੀਆਂ ਕਰ ਰਹੇ ਹਨ, ਕਿਉਂਕਿ ਤੁਹਾਡੀ ਸਰਕਾਰ ਉਹਨਾਂ ਨਾਲ ਕੀਤਾ ਮੁਕੰਮਲ ਕਰਜ਼ਾ... View more »
Er Gursharan Dhillon
ਅਸੀਂ ਅੱਜ ਗੁਰਦਾਸਪੁਰ ਸੰਸਦੀ ਹਲਕੇ ਵਿਚ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਦਰਜ ਕੀਤੇ ਝੂਠੇ ਅਤੇ ਸਿਆਸਤ ਤੋਂ ਪ੍ਰੇਰਿਤ ਕੇਸਾਂ ਦੀ ਸੂਚੀ ਪੰਜਾਬ ਪੁਲਿਸ ਦੇ ਮੁਖੀ ਸ੍ਰੀ ਸੁਰੇਸ਼ ਅਰੋੜਾ ਨੂੰ ਸੌਂਪੀ ਅਤੇ ਕਿਹਾ ਕਿ ਇਹਨਾਂ ਸਾਰੇ ਕੇਸਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਕਾਂਗਰਸੀ ਅੱਤਿਆਚਾਰਾਂ ਦੇ ਪੀੜਤਾਂ ਨੂੰ ਇਨਸਾਫ ਮਿਲ ਸਕੇ। ਅਸੀਂ ਗੁਰਦਾਸਪੁਰ ਸੰਸਦੀ ਹਲਕੇ ਨਾਲ ਸੰਬੰਧਿਤ ਦੋ ਮਾਮਲੇ ਵੀ ਡੀਜੀਪੀ ਦੇ ਧਿਆਨ ਵਿਚ ਲਿਆਂਦੇ। ਇਹਨਾਂ ਵਿਚੋਂ ਇੱਕ ਮਾਮਲਾ ਕਾਂਗਰਸੀ ਵਿਧਾਇਕ ਦੇ ਸਮਰਥਕਾਂ ਦੁਆਰਾ ਤਰਨ... View more »
ਅਸੀਂ ਅੱਜ ਗੁਰਦਾਸਪੁਰ ਸੰਸਦੀ ਹਲਕੇ ਵਿਚ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਦਰਜ ਕੀਤੇ ਝੂਠੇ ਅਤੇ
Joban Bhangu
ਕਾਂਗਰਸ ਹਕੂਮਤ ਦੌਰਾਨ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ, ਕਿਉਂਕਿ ਇਸ ਦੇ ਆਗੂ ਮਹਿਜ਼ ਇਸ ਕਰਕੇ ਲੋਕਾਂ ਉੱਤੇ ਅੱਤਿਆਚਾਰ ਢਾਹ ਰਹੇ ਹਨ, ਕਿਉਂਕਿ ਉਹਨਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਮਰਜ਼ੀ ਨਾਲ ਵਰਤੋਂ ਕੀਤੀ ਹੈ। ਕਾਂਗਰਸ ਵਿਰੁੱਧ ਵੋਟਾਂ ਪਾਉਣ ਵਾਲੇ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਉਹਨਾਂ ਖਿਲਾਫ ਗੈਰ-ਜ਼ਮਾਨਤੀ ਮਾਮਲੇ ਦਰਜ ਕੀਤੇ ਗਏ ਹਨ।
ਜਬਰ ਵਿਰੋਧੀ ਲਹਿਰ ਦੌਰਾਨ ਗੁਰਦਾਸਪੁਰ ਸੰਸਦੀ ਹਲਕੇ ਦਾ ਦੌਰਾ ਕਰਦਿਆਂ ਅਜਿਹੇ ਬਹੁਤ ਸਾਰੇ ਮਾਮਲੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ... View more »
ਕਾਂਗਰਸ ਹਕੂਮਤ ਦੌਰਾਨ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ ਕਿਉਂਕਿ ਇਸ ਦੇ ਆਗੂ ਮਹਿਜ਼ ਇਸ ਕਰਕ

Photos from Bikram Singh Majithia's post

Akali Dal Shri Hargobindpur
Manjit Khehra
Briefing the media about atrocities of Congress.
Briefing the media about atrocities of Congress

Shiromani Akali Dal

FACEBOOK.COM
Harkirat Sandhu
Inder Singh
ਅਸੀਂ ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਮਿਲੇ ਅਤੇ ਉਸ ਨੂੰ ਕਿਹਾ ਕਿ ਉਹ ਫੌਜੀ ਜਵਾਨ ਜਸਪਾਲ ਸਿੰਘ, ਜਿਸ ਦੀ ਜ਼ਮੀਨ ਉੱਤੇ ਕਾਂਗਰਸੀ ਵਿਧਾਇਕ ਦੀ ਸ਼ਹਿ ਉੱਤੇ ਕਬਜ਼ਾ ਕਰ ਲਿਆ ਗਿਆ ਹੈ ਨੂੰ 16 ਅਗਸਤ ਤਕ ਇਨਸਾਫ ਦੇ ਦੇਣ, ਨਹੀਂ ਤਾਂ ਫਿਰ ਇਸ ਮੁੱਦੇ ਉੱਤੇ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਜਾਣਦਾ ਹਾਂ ਕਿ ਸਾਰਾ ਪ੍ਰਸਾਸ਼ਨ ਸਿੱਕੀ ਦੇ ਦਬਾਅ ਹੇਠ ਹੈ, ਜਿਸ ਨੇ ਕੁੱਝ ਸਮਾਂ ਪਹਿਲਾਂ ਸ਼ਰੇਆਮ ਪੁਲਿਸ ਅਧਿਕਾਰੀਆਂ ਨੂੰ ਧਮਕੀ ਦਿੰਦਿਆਂ ਉਹਨਾਂ ਨੂੰ ਕਾਂਗਰਸੀ ਆਗੂਆਂ ਦੇ ਨਿਰਦੇਸ਼ਾਂ ਮੁਤਾਬਿਕ... View more »
ਅਸੀਂ ਡਿਪਟੀ ਕਮਿਸ਼ਨਰ ਪਰਦੀਪ ਸਭਰਵਾਲ ਮਿਲੇ ਅਤੇ ਉਸ ਨੂੰ ਕਿਹਾ ਕਿ ਉਹ ਫੌਜੀ ਜਵਾਨ ਜਸਪਾਲ ਸਿੰਘ ਜ

Photos from Bikram Singh Majithia's post

ਮਨਪ੍ਰੀਤ ਸਿੰਘ ਬਾਦਲ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੀ ਦੁਰਵਰਤੋਂ ਕਰ ਰਿਹਾ ਹੈ। ਹੁਣ ਨੌਜਵਾਨਾਂ ਨੂੰ ਮੋਟਰ ਸਾਇਕਲ ਟੈਕਸੀ ਡਰਾਇਵਰ ਬਣਾ ਕੇ ਧੋਖਾ ਦੇ ਰਹੇ ਹੋ। ਤੁਹਾਡੀ ਘਰ ਘਰ ਨੌਕਰੀ ਦੀ ਸਕੀਮ ਦਾ ਕੀ ਬਣਿਆ? ਕੀ ਇੱਕ ਮਹਾਨ ਸ਼ਹੀਦ ਦੇ ਨਾਂ ਉੱਤੇ ਰੁਜ਼ਗਾਰ ਦੇਣ ਦਾ ਤੁਹਾਡਾ ਇਹੀ ਤਰੀਕਾ ਹੈ?

Manpreet Badal is misusing Shaheed Bhagat Singh's legacy. Now youth are being fobbed off to become motor cycle taxi drivers. What happened to Congress' har ghar... View more »
Aman Kang
Cuttie Johnson
ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ। ਕਾਂਗਰਸ ਬੱਸਾਂ ਭੇਜ ਕੇ ਅਤੇ ਗਾਇਕ ਮਨਪ੍ਰੀਤ ਸੰਧੂ ਦੀ ਸੇਵਾ ਲੈ ਕੇ ਵੀ ਲੋਕਾਂ ਨੂੰ ਆਪਣੀ ਰੈਲੀ ਵੱਲ ਨਹੀਂ ਖਿੱਚ ਸਕੀ। ਸਥਿਆਲਾ ਕਾਲਜ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਹੈਲੀਪੈਡ ਬਣਾ ਕੇ ਡਰਾਮਾ ਰਚਿਆ ਗਿਆ ਸੀ, ਪਰ ਉਹ ਵਾਅਦਾ ਕਰਕੇ ਵੀ ਨਹੀਂ ਆਇਆ। ਆਪ ਦੀ ਰੈਲੀ ਵਿਚਲੇ ਇੱਕਠ ਬਾਰੇ ਜਿੰਨਾ ਘੱਟ ਕਿਹਾ ਜਾਵੇ, ਉਨਾ ਹੀ ਠੀਕ ਹੈ। ਆਪ ਤਾਂ ਕਾਨਫਰੰਸ ਦੀ ਝਾਕੀ ਤਕ ਨਹੀਂ ਦਿਖਾ ਸਕੀ।

I... View more »
ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ। ਕਾਂਗਰ

Photos from Bikram Singh Majithia's post

Harkirat Sandhu
Live: ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸI
Live: ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸI
Harkirat Sandhu
Gurdeep Kahlon
ਬਾਬਾ ਬਕਾਲਾ ਦੀ ਇਸ ਧਰਤੀ ਉੱਤੇ ਮੱਖਣ ਸ਼ਾਹ ਨੇ 'ਸਾਚਾ ਗੁਰੂ ਲਾਧੋ ਰੇ' ਕਹਿ ਕੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਸੰਗਤ ਨੂੰ ਦੀਦਾਰ ਕਰਵਾਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਗੱਦੀ ਦਿਵਸ 'ਤੇ ਬਿਰਾਜਮਾਨ ਹੋਣ ਦੀ ਯਾਦ ਵਿਚ ਮਨਾਏ ਜਾਂਦੇ 'ਰੱਖੜ ਪੁੰਨਿਆਂ' ਮੇਲੇ ਦੀਆਂ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ!
ਬਾਬਾ ਬਕਾਲਾ ਦੀ ਇਸ ਧਰਤੀ ਉੱਤੇ ਮੱਖਣ ਸ਼ਾਹ ਨੇ 'ਸਾਚਾ ਗੁਰੂ ਲਾਧੋ ਰੇ' ਕਹਿ ਕੇ ਨੌਵੇਂ ਗੁਰੂ ਸ੍ਰ
Gurdeep Kahlon
Amritpal Singh Bath