FBVideoDownloader.info is a facebook video downloader online, this tool helps you download facebook videos by grabs direct links to download and save for free
'ਆਪ' ਪੰਜਾਬ ਨੇ 2017 ਚੋਣਾਂ ਲਈ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ ਕੀਤੀ।
ਮੋਦੀ ਜੀ ! ਥੋੜ੍ਹਾ ਤਿਆਗ ਤੁਸੀਂ ਵੀ ਕਰੋ - ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ, ਵਿਰੋਧੀ ਪਾਰਟੀਆਂ ਕੀ ਕੀ ਹਥਕੰਡੇ ਵਰਤਦੀਆਂ ਹਨ?
ਸੁਣੋ ਇਹਨਾਂ ਦੀ ਜ਼ੁਬਾਨੀ -
ਪੰਜਾਬ ਸਰਕਾਰ ਦੇ ਸੂਬੇ 'ਚ ਬਿਲਕੁਲ ਨਸ਼ਾ ਨਾ ਹੋਣ ਦੇ ਝੂਠ ਤੋਂ ਪਰਦਾ ਉੱਠਿਆ । ਸਕੂਲਾਂ ਅੱਗੇ ਛੋਟੇ ਦੁਕਾਨਦਾਰ ਵੇਚ ਰਹੇ ਹਨ ਬੱਚਿਆਂ ਨੂੰ ਨਸ਼ਾ। ਪੰਜਾਬ ਦੀ ਨਵੀਂ ਪੀੜ੍ਹੀ ਦੀ ਸੋਚਣ ਸਮਝਣ ਦੀ ਤਾਕਤ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਹੈ ਇੱਕ ਵੱਡੀ ਸਾਜਿਸ਼ ।
ਕੀ ਇਹਨਾਂ ਲਾਈਨ 'ਚ ਖੜੀਆਂ ਔਰਤਾਂ ਕੋਲ ਹੈ ਕਾਲਾ ਧਨ, ਜੋ ਬੱਚਿਆਂ ਨੂੰ ਘਰ 'ਚ ਇਕੱਲੇ ਛੱਡ ਕੇ ਬੈਂਕ ਅੱਗੇ ਧੱਕੇ ਖਾ ਰਹੀਆਂ ਹਨ?
NRI ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਧਰਤੀ ਲਈ ਸਮਾਂ ਕੱਢ ਕੇ ਪੰਜਾਬ ਆਉ ਅਤੇ ਨਵਾਂ ਪੰਜਾਬ ਸਿਰਜਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਉ। ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ । ਆਉ ਇਸਦਾ ਹਿੱਸਾ ਬਣੀਏ।

Chalo Punjab
ਪੰਜਾਬ ਕਿਸੇ ਦੇ ਪਿਉ ਦਾ ਨਹੀਂ ਕਿ ਉਹ ਇਸਨੂੰ ਆਪਣੇ ਫਾਇਦੇ ਲਈ ਵੇਚ ਦੇਵੇ। ਕਿਸੇ ਨੂੰ ਹੱਕ ਨਹੀਂ ਕਿ ਉਹ ਸਾਡੇ ਨੌਜਵਾਨਾਂ ਨੂੰ ਨਸ਼ਿਆਂ 'ਚ ਡੋਬੇ। ਸਾਡੇ ਹੱਕ, ਅਸੀਂ ਖੋਹ ਕੇ ਲਵਾਂਗੇ - ਗੁਰਪ੍ਰੀਤ ਵੜੈਚ