ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਪੰਜਾਬੀਆਂ ਦੇ ਨਾਂ ਸੰਦੇਸ਼
'ਆਪ' ਬਾਰੇ ਹੋ ਰਿਹਾ ਕੂੜ ਪ੍ਰਚਾਰ, ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਦਿਖ ਰਹੀ ਆਪਣੀ ਹਾਰ ਕਾਰਨ ਪੈਦਾ ਹੋਈ ਬੌਖਲਾਹਟ ਦਾ ਨਤੀਜਾ ਹੈ।
ਤੁਸੀਂ ਦੇਖ ਰਹੇ ਹੋ, ਗੁਰਪ੍ਰੀਤ ਸਿੰਘ ਵੜੈਚ ਦੀ ਪ੍ਰੈਸ ਕਾਨਫਰੰਸ LIVE
ਇਮਾਨਦਾਰੀ ਦਿਖਦੀ ਹੈ..
'ਆਪ' ਨੇ ਨਾਭਾ 'ਚ ਸਟਰਾਂਗ ਰੂਮ 'ਚ ਵੜ ਕੇ EVMs ਨਾਲ ਛੇੜਛਾੜ ਕਰਨ ਸਬੰਧੀ, ਜਸ਼ਨਪ੍ਰੀਤ ਕੌਰ ਗਿੱਲ, RO ਨਾਭਾ ਅਤੇ ਹੋਰਾਂ ਵਿਰੁੱਧ FIR ਕਰਨ ਲਈ ਸ਼ਿਕਾਇਤ ਦਰਜ ਕਰਵਾਈ
ਨਾਭਾ 'ਚ RO ਨੇ ਚਾਰ ਬੰਦਿਅਾਂ ਨੂੰ ਸਟਰਾਂਗ ਰੂਮ ਅੰਦਰ ਜਾਣ ਦਿੱਤਾ, ਜਿਨ੍ਹਾਂ ਨੇ EVM ਮਸ਼ੀਨਾਂ ਨੂੰ ਚੁੱਕ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ।
ਤੁਸੀਂ ਦੇਖ ਰਹੇ ਹੋ, ਨਾਭਾ 'ਚ ਹੋਈ EVM ਮਸ਼ੀਨਾਂ ਨਾਲ ਛੇੜਛਾੜ ਸਬੰਧੀ,
ਦੇਵ ਮਾਨ ਨੂੰ LIVE
ਪੰਜਾਬ ਦੀ ਨੁਹਾਰ ਬਦਲਣ ਵਾਲੀ ਹੈ ਕਿਉਂਕਿ ਸੱਤਾ ਹੁਣ ਆਮ ਆਦਮੀ ਦੇ ਹੱਥ ਆਉਣ ਵਾਲੀ ਹੈ।
'ਆਪ' ਵਲੰਟੀਅਰ ਕਰ ਰਹੇ ਹਨ ਰਾਤਾਂ ਜਾਗ ਕੇ ਪੰਜਾਬ ਦੇ ਭਰੋਸੇ ਅਤੇ ਉਮੀਦ ਦੀ ਰਾਖੀ।
ਵੋਟਿੰਗ ਮਸ਼ੀਨਾਂ ਰੱਖਣ ਲਈ ਬਣੇ ਸਟਰਾਂਗ ਰੂਮਾਂ ਅੱਗੇ ਦਿਨ- ਰਾਤ ਪਹਿਰਾ ਦੇ ਰਹੇ ਹਨ ।
'ਆਪ' ਵਲੋਂ ਕੀਤੀ ਗਈ ਸ਼ਿਕਾਇਤ ਦਾ ਹੋਇਆ ਅਸਰ। ਹੁਣ ਸਟਰਾਂਗ ਰੂਮਾਂ ਦੀ ਰਾਖੀ ਲਈ CCTV ਕੈਮਰਿਆਂ ਰਾਹੀਂ LED ਸਕ੍ਰੀਨਾਂ ਤੇ ਆ ਰਹੀ Live feed ਜ਼ਰੀਏ ਰੱਖੀ ਜਾਵੇਗੀ ਨਜ਼ਰ।
ਆਮ ਆਦਮੀ ਪਾਰਟੀ EVM ਮਸ਼ੀਨਾਂ 'ਚ ਬੰਦ ਪੰਜਾਬੀਆਂ ਦੀ ਉਮੀਦ 'ਤੇ ਕੋਈ ਡਾਕਾ ਨਹੀਂ ਵੱਜਣ ਦੇਵੇਗੀ।
ਅਾਮ ਅਾਦਮੀ
ਭਗਵੰਤ ਮਾਨ ਨੇ ਪਾਰਲੀਮੈਂਟ 'ਚ ਆਪਣੇ ਬਜਟ ਭਾਸ਼ਣ ਦੌਰਾਨ ਉਠਾਏ ਪੰਜਾਬ ਦੇ ਮੁੱਦੇ। ਜ਼ਰੂਰ ਸੁਣੋ ਭਗਵੰਤ ਮਾਨ ਨੇ ਕੀ ਕਿਹਾ।
PM ਮੋਦੀ ਦੁਆਰਾ ਸੰਸਦ ਦੀ ਮਰਿਆਦਾ ਭੰਗ ਕਰਨ ਲਈ ਭਗਵੰਤ ਮਾਨ ਨੇ ਮੋਦੀ ਖਿਲਾਫ ਲੋਕ ਸਭਾ ਸਪੀਕਰ ਨੂੰ ਨੋਟਿਸ ਭੇਜਿਆ।