Amarinder Singh
yesterday at 07:00. Facebook
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 7

ਵਪਾਰ,ੳੁਦਯੋਗ ਲੲੀ ਨਵੇਂ ਖੁੱਲਣੇ ਰਾਹ,
ਬਿਜਲੀ ਮਿਲੂ 5 ਰੁਪੲੇ ਦੇ ਭਾਅ।
Amarinder Singh
02/24/2017 at 09:22. Facebook
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 6

ਗਰੀਬ ਦੇ ਸਿਰ ਤੇ ਹੋਵੇਗੀ ਛੱਤ,
5 ਮਰਲੇ ਨਾਲ ਮਿਲੂ ਰਾਸ਼ੀ ੲਿੱਕ ਲੱਖ।
Amarinder Singh
02/23/2017 at 06:30. Facebook
It's time to empower women.
Amarinder Singh
02/22/2017 at 06:34. Facebook
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 5

ਕੈਪਟਨ ਦਾ ਟੀਚਾ ਲਾਜਵਾਬ,
ਚਾਰ ਹਫਤਿਅਾਂ ਵਿੱਚ ਨਸ਼ਾ ਮੁਕਤ ਪੰਜਾਬ।
Amarinder Singh
02/21/2017 at 16:01. Facebook
Snapshots, 'The People's Maharaja', (Captain Amarinder Singh's biography) Released today (Feb 21). Along with biographer, Khushwant Singh.
Amarinder Singh
02/21/2017 at 14:02. Facebook
Amarinder Singh
02/21/2017 at 06:30. Facebook
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 4

2500 ਰੁਪੲੇ ਦੇਣਾ ਭੱਤਾ ਨਾਲੇ ਹਰ ਘਰ ਵਿੱਚ ਰੋਜ਼ਗਾਰ,
ਵਾਹ-ਵਾਹ ਬੲੀ ਕੈਪਟਨ ਸਰਕਾਰ।
Amarinder Singh
02/20/2017 at 06:36. Facebook
More Jobs in Punjab and complete support for our Youth.
Amarinder Singh
02/19/2017 at 06:56. Facebook
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 3

ਅੌਰਤਾਂ ਨੂੰ 33% ਦਾ ਕੋਟਾ ਦਿਅਾਂਗੇ,
ਨੌਕਰੀ ਦਾ ਸੁਨਹਿਰਾ ਮੌਕਾ ਦਿਅਾਂਗੇ।
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 2

ਪੰਜਾਬ ਨੂੰ ਖੁਸ਼ਹਾਲ ਬਣਾੳੁਣਾ ਕੈਪਟਨ ਦੀ ਹੈ ਲਗਨ,
ਪੈਨਸ਼ਨ ਮਿਲੂ 2500 ਤੇ 51000 ਦਾ ਸ਼ਗਨ।
We will ensure that our policies give a boost to Trade and Industry.
ਪੰਜਾਬ ਦੀ ਉਨੱਤੀ ਲਈ ਕੈਪਟਨ ਦਾ ਨੁਕਤਾ ਨੰਬਰ: 1

ਡਿਜ਼ਿਟਲ ਪੰਜਾਬ ਦੀ ਰੱਖਣੀ ਨੀਂਹ,
ਸਮਾਰਟਫੋਨ ਸੰਗ ਮਿਲੂ ਕਾਲਿੰਗ ਤੇ ਡਾਟਾ ਫ੍ਰੀ।
On my way to Chandigarh.
ਮੈਂ ਅੱਜ ਆਪਣੇ ਪਰਿਵਾਰ ਦੇ ਨਾਲ ਵੋਟ ਪਾਉਣ ਗਿਆ | ਕਾਂਗਰਸ ਨੂੰ ਭਾਰੀ ਮਾਤਰਾ ਨਾਲ ਸਮਰਥਨ ਦੇਣ ਲਈ ਤੁਹਾਡਾ ਦਿਲੋਂ ਧੰਨਵਾਦ | ਹੁਣ ਬਸ 11 ਮਾਰਚ ਦਾ ਇੰਤਜ਼ਾਰ ਹੈ |
ਮੇਰੀ ਬੇਨਤੀ ਹੈ ਪੂਰੇ ਪੰਜਾਬ ਨੂੰ ਕਿ ਕੱਲ ਆਪਣੇ ਘਰਾਂ ਤੋਂ ਨਿਕਲੋ ਅਤੇ ਆਪਣੇ ਹੱਕ ਲਈ ਵੋਟ ਪਾਓ। ਤਾਂ ਕਿ ਸਰਕਾਰ ਅਜਿਹੀ ਸਰਕਾਰ ਬਣਾਈ ਜਾ ਸਕੇ ਜੋ ਲੋਕਾਂ ਲਈ ਉਹਨਾਂ ਦੇ ਭਵਿੱਖ ਲਈ ਅਤੇ ਪੰਜਾਬ ਲਈ ਕੰਮ ਕਰੇ। #VoteForPunjab
ਪੰਜਾਬ ਤੋਂ ਕਾਲੇ ਬੱਦਲ ਬਹੁਤ ਜਲਦੀ ਜਾਣ ਵਾਲੇ ਹਨ। ਮੈਂ ਲੰਬੀ ਤੋਂ ਬਾਦਲ ਖਿਲਾਫ ਚੋਣਾਂ ਲੜ ਰਿਹਾ ਹਾਂ। ਪੰਜਾਬ ਨੂੰ ਬਚਾਉਣ ਲਈ ਇਸ ਲੜਾਈ ਵਿੱਚ ਮੇਰੇ ਨਾਲ ਪੂਰਾ ਪੰਜਾਬ ਖੜਾ ਹੈ।
ਰੱਬੀ ਸ਼ੇਰਗਿੱਲ (Rabbi Shergill) ਦੇ ਸਮਰਥਨ ਲਈ ਉਹਨਾਂ ਨੂੰ ਧੰਨਵਾਦ
ਲੰਬੀ ਕਾਂਗਰਸ ਆਫਿਸ ਵਿਚ ਕੁਝ ਬੱਚੇ ਮੈਨੂੰ ਮਿਲਣ ਆਏ।
ਜਿਸ ਥਾਂ ਤੇ ਅਕਾਲੀਆਂ ਦੀ ਗੱਡੀ ਫੜੀ ਗਈ, ਉਸ ਥਾਂ ਤੇ ਮੈਂ ਪਹੁੰਚਿਆ। ਬਾਦਲ ਦੇ ਖਿਲਾਫ ਲੋਕਾਂ ਵਿਚ ਕਿੰਨਾ ਗੁੱਸਾ ਹੈ ਤੇ ਕਾਂਗਰਸ ਲਈ ਕਿੰਨਾ ਉਤਸ਼ਾਹ। ਰੇਟਰਨਿੰਗ ਅਫਸਰ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।
ਪਿੰਡ ਵਾਲਿਆਂ ਨੇ ਕੱਲ੍ਹ ਅਕਾਲੀਆਂ ਦੀ ਪੈਸੇ ਵੰਡਦੀ ਹੋਈ ਗੱਡੀ ਫੜੀ|ਉਸ ਬਾਰੇ ਇਹ ਮੈਨੂੰ ਦੱਸ ਰਹੇ ਹਨ।