Angrej Ali
01/19/2017 at 03:57. Facebook
Angrej Ali
yesterday at 06:03. Facebook
Hanji Ki Haal Chaal sab de ? Bache ho Thand ton
Angrej Ali
01/16/2017 at 14:05. Facebook
Hanji kida saray teek taak o!
Angrej Ali
01/14/2017 at 12:14. Facebook
on the way to london live show...
Angrej Ali
01/14/2017 at 09:27. Facebook
ਲੋਹੜੀ ਤੇ ਮਾਘੀ ਦੇ ਪਵਿੱਤਰ ਤਿਓਹਾਰ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ' ਰੱਖੇ
#KaurB Pind Mansoordeva Live
ਆਪਣੇ ਪਿੰਡ ਮਨਸੂਰਦੇਵੇ ਤੋਂ Live | ਕੌਰ B
ਮੁੱਛਾਂ ਨੂੰ ਦੇ ਲਓ ਤਾਅ
ਮੇਲਾ ਗਿਆ ਆ
ਹੋਣਾ ਨੀ ਲੇਟ, ਕਰਾਗੇਂ ਵੇਟ ✌

ਮਿਲਦੇ ਆਂ ਆਪਣੇ ਪਿੰਡ ਮਨਸੂਰ ਦੇਵੇ 10 ਜਨਵਰੀ ਜਣੀ ਕੇ ਕੱਲ੍ਹ ਨੂੰ ਪਹੁੰਚਿਓ ਸਾਰੇ
ਹਾਂਜੀ ਆਜੋ ਫੇਰ ਸਾਰੇ ਆਪਣੇ ਪਿੰਡ #ਮਨਸੂਰਦੇਵੇ ਦੇ ਮੇਲੇ ਤੇ ਲਉਨੇਂ ਆਂ ਰੋਣਕਾਂ ਕੱਲ੍ਹ ਨੂੰ ✌ ਕੌਰ ਬੀ ਦੇ ਨਾਲ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਨੇਂ
ਆਜੋ ਦੋਸਤੋ ਮਿਲਦੇ ਹਾਂ 10 ਜਨਵਰੀ ਨੂੰ ਆਪਣੇ ਪਿੰਡ ਮਨਸੂਰਦੇਵੇ ਦੇ ਮੇਲੇ ਤੇ, ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ, ਕੌਰ ਬੀ, ਵੀਤ ਬਲਜੀਤ, ਪ੍ਰਭ ਗਿੱਲ, ਕਮਲ ਗਰੇਵਾਲ, ਜੱਸੀ ਸੇਖੋਂ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਨੇਂ, ਸਾਰਿਆਂ ਨੇ ਜਰੂਰ ਪਹੁੰਚਣਾ ਜੀ
ਬਾਜਾਂ ਵਾਲਿਆ ਮੇਰਾ ਸਲਾਮ ਤੈਨੂੰ
ਇਹ ਜਾਣਦਾ ਹਾਂ ਕਿ ਮੁਸਲਮਾਨ ਹਾਂ ਮੈਂ
ਸਾਡੇ ਬਜ਼ੁਰਗਾਂ ਨੇ ਵੀ ਸਜਦਾ ਕਰਿਆ ਤੈਨੂੰ
ਭੀਖਮ ਸ਼ਾਹ ਦੀ ਸੱਚੀ ਸੁਲਤਾਨ ਹਾਂ ਮੈਂ ... !

ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਬਾਦਸ਼ਾਹ ਦਰਵੇਸ਼ ,ਸਹਿਬ-ਏ-ਕਮਾਲ,ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੀਆ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਣ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ 'ਚ' ਰੱਖੇ
ਬਾਈ ਰਾਜ ਬਰਾੜ ਦੀ ਬੇਵਕਤੀ ਮੌਤ ਨੇ ਸਾਰੇ ਪੰਜਾਬੀ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ, ਵੀਹ ਸੌ ਸੋਲਾਂ ਜਾਂਦਾ ਜਾਂਦਾ ਸਾਨੂੰ ਵੱਡਾ ਜ਼ਖਮ ਦੇ ਗਿਆ !

RIP Raj Brar Saab
On the way to nawanshahr
live show
ਲਓ ਜੀ ਆ ਗਿਆ ਆਪਣੇ ਪਿੰਡ ਮਨਸੂਰ ਦੇਵੇ ਦਾ ਮੇਲਾ, 10 ਜਨਵਰੀ 2017 ਤਰੀਕ ਕਰਲੋ ਨੋਟ ਤੇ ਜ਼ਰੂਰ ਪਹੁੰਚਣਾ ਸਾਰਿਆਂ ਨੇ
ਸਵਰਗਾਂ ਤੋ ਸੋਹਣਾ ਘਰ ਲਗਦਾ ਸੀ ਮਾਂ ਦੇ ਕਰਕੇ