Bhagwant Mann
today at 02:43. Facebook
ਚਾਹੁੰਦਾ ਹੈ ਪੇਂਟਰ ਦਾ ਪਰਿਵਾਰ
ਕੈਪਟਨ ਸਾਹਿਬ ਸੁਣ ਲਓ ਪੁਕਾਰ
ਅਸੀਂ ਨਹੀਂ ਕਰ ਸਕਦੇ "ਉਧਾਰ"
ਪੇਂਟਿੰਗ ਦੇ ਪੈਸੇ "ਇੱਕ ਵਾਰ".....ਮੈਂ ਿਕਹਾ ਸੀ ਨਾ ਪਰਸ਼ਾਂਤ ਕਿਸ਼ੋਰ ਜੀ ??? ਕਿ ਆਵਦੇ ਪੈਸੇ 11 ਮਾਰਚ ਤੋਂ ਪਹਿਲਾਂ ਪਹਿਲਾਂ ਲੈ ਲੋ
Bhagwant Mann
yesterday at 12:52. Facebook
Live...#Kabaddi tournament....from village Ramgarh (Sahnewal)
Bhagwant Mann
yesterday at 10:43. Facebook
ਅੱਜ ਪੰਜਾਬ ਦੇ ਵਲੰਟੀਅਰ ਤੇ ਅਹੁਦੇਦਾਰਾਂ ਦੇ ਸ਼ੁਕਰਾਨਾ ਸਮਾਗਮ ਚ ਠਾਠਾਂ ਮਾਰਦਾ ਇਕੱਠ..ਇਨਕਲਾਬ ਜ਼ਿੰਦਾਬਾਦ
Bhagwant Mann
yesterday at 05:00. Facebook
ਰੋਹੀ ਬਿਆਬਾਨ ਵਿੱਚ ਉੱਗਿਆ ਹੋਇਆ ਗੁਲਾਬ,
ਜਾਂ ਫਿਰ ਗੂੜੀ ਨੀਂਦ ਵਿੱਚ ਵੱਡੇ ਤੜਕੇ ਦਾ ਖੁਆਬ,
ਤੁਸੀਂ ਜੋ ਮਰਜ਼ੀ ਕਹਿ ਲੋ ਜਨਾਬ, ਮਾੜੀਆਂ ਕਲਮਾਂ ਨੂੰ ਚਾਂਦੀ ਦੇ ਟਕੇ ਜਿਹਾ ਜਵਾਬ
ਗੀਤ ਵਿੱਚ ਦਿਸਿਆ ਅਸਲੀ ਪੰਜਾਬ..........ਜਰੂਰ ਸੁਣੋ
Bhagwant Mann
yesterday at 04:01. Facebook
Kis da jee karda vatna ton door jaan nu...bass doorian Te mazboorian Di Aapas Ch Gurhi sanjh hai... Rabb Khair kare
Bhagwant Mann
yesterday at 03:42. Facebook
ਸੱਚੀ ਪੱਤਰਕਾਰੀ ਦੀ ਮਿਸਾਲ...ਬੇਬਾਕ ਜਤਿੰਦਰ ਪੰਨੂ...Must watch
Bhagwant Mann
yesterday at 03:14. Facebook
Live about on DGPC elections and Gangsters in Punjab
Bhagwant Mann
yesterday at 02:41. Facebook
Eh kam Pehlan kyon nhi hoia????ਕਿੰਨੀਆਂ ਮਾਂਵਾਂ ਦੇ ਪੁੱਤ ਮਰਵਾਤੇ ਗੈਂਗ ਲੜਾਈਆਂ ਚ' ..ਹੈਰਾਨੀ ਦੀ ਗੱਲ ਐ
Bhagwant Mann
yesterday at 02:08. Facebook
ਅਕਾਲੀ ਦਲ ਦੀ ਗੁੰਡਾਗਰਦੀ ਦੇ ਖਿਲਾਫ ਖੁੱਲ ਕੇ ਬੋਲਣ ਦੀ ਦਲੇਰੀ ਨੂੰ ਸਲਾਮ ....ਪੰਜਾਬੀ ਜਾਗ ਪਏ
Bhagwant Mann
02/25/2017 at 00:36. Facebook
Dyal Singh koliawali apne aap Nu doosra RABB samjhan lag Pia c...ruko janab aje ta Tractor n Combine dia kishta vale aa rahe ne Kheti Vikas bank vale..jihri tuhade ghar Nu inter lock tiles vali road bani ai ohda hisab kitab v karna Baki ai...
Bhagwant Mann
02/24/2017 at 00:15. Facebook
ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ
Bhagwant Mann
02/23/2017 at 05:12. Facebook
Bhagwant mann live about SYL
Bhagwant Mann
02/23/2017 at 03:49. Facebook
Bhagwant mann Live about Powercom Punjab
Bhagwant Mann
02/23/2017 at 01:50. Facebook
ਹਾਲੇ ਤਾਂ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖ਼ਸ਼ੇ ਕਾਜ ਦੀਆਂ ..ਸਰਕਾਰੀ ਤੇ ਪਬਲਿਕ ਦੇ ਲੁੱਟੇ ਹੋਏ ਪੈਸੇ ਦਾ ਵਿਆਜ਼ ਸਮੇਤ ਹਿਸਾਬ ਲਿਆ ਜਾਊਗਾ...Part -2
Bhagwant Mann
02/23/2017 at 00:34. Facebook
ਹਾਲੇ ਤਾਂ ਸ਼ੁਰੂਆਤਾਂ ਮਿੱਤਰਾਂ ਰੱਬ ਦੇ ਬਖ਼ਸ਼ੇ ਕਾਜ ਦੀਆਂ ..ਸਰਕਾਰੀ ਤੇ ਪਬਲਿਕ ਦੇ ਲੁੱਟੇ ਹੋਏ ਪੈਸੇ ਦਾ ਵਿਆਜ਼ ਸਮੇਤ ਹਿਸਾਬ ਲਿਆ ਜਾਊਗਾ...
Bhagwant Mann
02/22/2017 at 13:51. Facebook
ਪੂਰੇ ਪੰਜਾਬ ਚ ਟੈਂਟ ਲਾ ਕੇ, ਤੰਬੂ ਗੱਡ ਕੇ ਤੇ ਟਰਾਲੀਆਂ ਥੱਲੇ ਪਰਾਲ਼ੀ ਵਿਛਾ ਕੇ ਵੋਟਿੰਗ ਮਸ਼ੀਨਾਂ ਦੀ ਰਾਖੀ ਕਰ ਰਹੇ " ਆਪ"ਦੇ ਜੁਝਾਰੂ ਵਲੰਟੀਅਰਾਂ ਦੇ ਜਜ਼ਬੇ ਨੂੰ ਸਲਾਮ...ਜਲਦੀ ਹੀ ਅਸੀਂ ਤੁਹਾਨੂੰ ਮਿਲਣ ਆ ਰਹੇ ਹਾਂ ..ਡਟੇ ਰਹੋ ਮਿੱਤਰੋ..ਜਿੱਤ ਤੁਹਾਡੀ ਐ ..luv u all
Bhagwant Mann
02/22/2017 at 01:48. Facebook
Mausam badal raha hai..ਕ੍ਰਾਂਤੀਕਾਰੀ ਗੀਤ by Sanjay Singh
Bhagwant Mann
02/21/2017 at 03:28. Facebook
Good luck Irom Sharmila ji..keep fighting for people..inqlab jindabaad
Bhagwant Mann
02/21/2017 at 01:44. Facebook
ਬਾਦਲ ਸਾਹਬ ਲੋਕ ਸਭ ਜਾਣਦੇ ਨੇ ..
Bhagwant Mann
02/20/2017 at 01:40. Facebook
Karnataka Aap volunteers meeting at Bangalore