Debi Makhsoospuri
yesterday at 16:51. Facebook
ਤੂੰ ਮਿਲਿਆ ਹੋਰ ਕੀ ਮੰਗਣਾ ਵੇ ਤੂੰ ਕਿਸੇ ਕਬੂਲ ਦੁਆ ਵਰਗਾ
ਅੰਮਿ੍ਰਤ ਵੇਲੇ ਦੇ ਬੋਲ ਜਿਹਾ ਤੀਰਥ ਨੂੰ ਜਾਂਦੇ ਰਾਹ ਵਰਗਾ
Happy marriage Anniversary to my wife
Debi Makhsoospuri
02/22/2017 at 15:14. Facebook
Ehna Cho Shayad Apna Chehra koi dekh lave
lokan De Geet Likh Reha Lokan Lyi Gaa Rehan
Debi Makhsoospuri
02/22/2017 at 05:37. Facebook
Harjit Harman veer da bahot vadia geet jarur sunio te share kario
full video MaYe Ni MaYe out now
singer : harjit harman
lyrics : Pargat singh
music : #AtulSharma
video : Stalinveer
label : tseries

Harjit Harman: "Maye Ni Maye" Full Video Song | 24 Carat | Latest Punjabi Songs | T-Series

T-Series Apna Punjab presents "Latest Punjabi Song"Maye Ni Maye" sung by Harjit Harman from his album 24 Carat. The music of New Punjabi Song is given by Atu...

YOUTUBE.COM
Debi Makhsoospuri
02/20/2017 at 15:43. Facebook
Debi Makhsoospuri
02/20/2017 at 15:39. Facebook
Live marriage show today
Debi Makhsoospuri
02/18/2017 at 14:48. Facebook
Debi Makhsoospuri
02/18/2017 at 09:22. Facebook
Lally Atwal ਦੇ ਪਿਆਰੇ ਮਿੱਤਰ Sarjit Singh Sandhu ਨੂੰ ਤਰਨਤਾਰਨ ਮਿਲਣ ਗਏ।
Sandhu Sahib ਦੇ ਸ਼ੌਕ ਤੇ ਮਿਹਨਤ ਦੀ ਸਿਫਤ ਕਰਨੀ ਬਣਦੀ ਹੈ, 300 ਦੇ ਕਰੀਬ Cactus ਦੀ variety ਹੈ ਉਹਨਾਂ ਕੋਲ। ਜੀੳ ਬਾਬਾ ਜੀ।
ਕਿੰਨੇ ਵਰ੍ਹੇ ਕੀਮਤੀ ਗਵਾਏ ਕਿੱਥੋਂ ਮੋੜੇਂਗੀ
ਬਲੀ ਤੇਰੇ ਪਿਆਰ ਦੀ ਚੜਾਏ ਕਿੱਥੋਂ ਮੋੜੇਂਗੀ
With charanjit singh at Sri Patna Sahib ji
Song- Jatt Reloaded
Singer n Composer- Jass Bains
Lyrics- Virk Deep
Music n mix- Dr Db
Editor n Dop- RegD
Ads- Sanjhu batra n Prabhsimran
Director- Narinder Bhinder
[ Youtu.be Link ]

Jatt Reloaded | Jass Bains | Full Punjabi Video Song 2017 | Blue Hawk Productions

youtu.be
Jass Chahe Dunia Te Nahi Reha Per Usdia Yaada Sangeet Raahi Sab De Naal Rehngia !! Remembering our Brother and a Forever RockStar #JassBains Who Left us but will always be within the Music and forever alive.. Will be releasing his Unfinished Project, His Dream. Full song and Video of #JattReloaded will be releasing on 8th Feb. Help us by Sharing the Song as much as possible and let his Voice...
View details ⇨
Sur v nahi haan main saaz v nahi haan.....
ਸਸਤੇ ਵਿੱਚ ਕੁੱਝ ਲੱਭ ਜਾਏ ਲੋਕੀ ਕਦਰ ਨਹੀਂ ਕਰਦੇ
ਮੁਫ਼ਤ ਮਿਲੀ ਹੋਈ ਚੀਜ਼ ਨੂੰ ਰਾਹ ਵਿੱਚ ਸੁੱਟ ਜਾਂਦੇ ਮਿੱਤਰਾ

Hass Hass Gallan Karde | Full Video | Debi Makhsoospuri | Prince Ghuman | Latest Song| Music & Sound

Presenting the Full Video of Latest Punjabi Song 2017 "Hass Hass Gallan Karde" music of the song is given by " Prince Ghuman" and voice of Debi Makhsoospuri....

YOUTUBE.COM
ਪਰਸੋ ਤਖਤ ਸ਼੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਭਾਈ ਡੱਲਾ ਜੀ ਦੀ ਹਵੇਲੀ ਵੱਲ ਜਾ ਰਹੇ ਸਾਂ ਤਾਂ ਇੱਕ ਮਾਤਾ ਜੀ ਨੇ ਅਵਾਜ ਮਾਰੀ ਜੋ ਉੱਥੇ ਦੁਕਾਨ ਲਾਉਂਦੇ ਹਨ,ਮੈਂ ਕੋਲ ਗਿਆ ਤਾਂ ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਦੱਸਿਆ ਕਿ ਉਹਨਾਂ ਨੂੰ ਮੇਰੇ ਗੀਤ ਵਧੀਆ ਲੱਗਦੇ ਹਨ ਤੇ ਉਹਨਾ ਮੈਨੂੰ ਆਸ਼ੀਰਵਾਦ ਦਿੱਤਾ, ਬਹੁਤ ਪਿਆਰ ਦਿੱਤਾ, ਅਜਿਹੀਆਂ ਰੂਹਾਂ ਦਾ,ਇੰਨਾ ਪਿਅਾਰ ਕਰਨ ਵਾਲਿਅਾਂ ਦਾ ਸਦਾ ਕਰਜਾੲੀ ਰਹਾਂਗਾ
Sat Shiri Akaal Dosoto
Kall Live Gallan Karde Haan #PhoneKaFunda #ChardiKlaTimeTv Te
1:00 PM