Manmohan Waris
yesterday at 23:33. Facebook
Punjabi Virsa 2017 Australia- New Zealand Aug/Sep
For more info & shows booking please call
Sarwan Sandhu +61 433 306 800
Deepak Bali +91 98765 65765

JATT PAUNHACH GIA HUN AUSTRALIA
Milde an Mittro!!!!!!!
Manmohan Waris
yesterday at 16:38. Facebook
Shukria Swarn Tehna ji !!!!!

[ Youtu.be Link ]
Manmohan Waris
yesterday at 02:54. Facebook
ਸ਼ਹੀਦਾਂ ਨੂੰ ਪ੍ਰਣਾਮ!
Manmohan Waris
03/22/2017 at 04:31. Facebook
ਕਰੇ ਕੀ ਨਸ਼ੇੜੀ ਜਿਹਦਾ ਪੁੱਤ ਬਣ ਜਏ,
ਹਰ ਥਾਂ ਨਹੀਂ ਮਾਂਵਾਂ ਜਿੰਮੇਵਾਰ ਹੁੰਦੀਆਂ ।
ਸੁਣਨ, ਸਮਝਣ ਤੇ ਅਮਲ ਕਰਨ ਵਾਲ਼ੀ ਗੱਲ ਆ!!!
Link te click karo----

[ Youtu.be Link ]
Manmohan Waris
03/22/2017 at 03:12. Facebook
[ Youtu.be Link ]
#ਕਰੇ_ਕੀ_ਨਸ਼ੇੜੀ_ਜੀਦਾ_ਪੁੱਤ_ਬਣਜੇ_ਹਰ_ਥਾਂ_ਨੀ_ਮਾਂਵਾਂ_ਜ਼ਿੰਮੇਵਾਰ_ਹੁੰਦੀਆ...... ਇਹ ਗੱਲ ਸਿਰਫ ਕਿਸੇ ਗਾਣੇ ਦੀ ਇੱਕ ਲਾਈਨ ਨਹੀਂ ਇਹ ਮੇਰੀ ਮਾਂ ਦੇ ਮੇਰੇ ਬਾਪੂ ਦੀ ਮੌਤ ਤੋਂ ਬਾਅਦ ਜ਼ਿੰਦਗੀ ਨਾਲ ਹੁਣ ਤੱਕ ਘੁਲਕੇ ਕੱਟੇ 22 ਸਾਲ ਆ , ਇਹ ਗਾਣਾ ਬੱਸ ਸੁਣ ਲਿਅੋ ਏਹੀ ਬੇਨਤੀ ਆ ਸ਼ੇਅਰ ਕਰਨ ਲਈ ਤੁਸੀਂ ਆਜ਼ਾਦ ਓ ਮਜ਼ਬੂਰ ਨਹੀਂ ਕਰਦਾ, ਹਾਂ ਇੱਕ ਗੱਲ ਹੋਰ ਮਾੜੇ ਕੰਮਾਂ ਦੀ ਕਾਲਖ ਮਾਂਵਾਂ ਦੇ ਮੂੰਹ ਤੇ ਨਾ ਮਲੋ ਕਿਉਂਕਿ ਮਾਂਵਾਂ ਦੀ ਪ੍ਰੇਰਨਾ ਸਦਾ ਹੀ ਤੱਰਕੀਆ ਬਖਸ਼ਦੀਆ...
View details ⇨

Mavan Jimevaar Nahin | Kamal Heer | Punjabi Virsa 2016 - Powerade Live

youtu.be
Manmohan Waris
03/21/2017 at 15:59. Facebook
ਕਰੇ ਕੀ ਨਸ਼ੇੜੀ ਜਿਹਦਾ ਪੁੱਤ ਬਣ ਜਏ, ਹਰ ਥਾਂ ਨਹੀਂ ਮਾਂਵਾਂ ਜਿੰਮੇਵਾਰ ਹੁੰਦੀਆਂ !
Punjabi Virsa 2016 da new song!!!!

Mavan Jimevaar Nahin | Kamal Heer | Punjabi Virsa 2016 - Powerade Live

Mavan Jimevaar Nahin | Punjabi Virsa 2016 - Powerade Live Artist: Kamal Heer Music: Sangtar. Lyrics: Bhushan Dhianpuri and Gill Raunta Album: Kamal Heer | Pu...

YOUTUBE.COM
Manmohan Waris
03/21/2017 at 03:19. Facebook
Manmohan Waris
03/20/2017 at 16:12. Facebook
Kal aa rahe song bare writer Gill Raunta de vichar!!!
Manmohan Waris
03/20/2017 at 12:29. Facebook
"Lok Tath" Gill Raunta de likhe Sangtar de sangeet ch--
"Mavan Jimevaar Nahin"
Kal savere 8 am.
Manmohan Waris
03/20/2017 at 05:41. Facebook
"Lok Tath" Gill Raunta de likhe Sangtar de sangeet ch--
"Mavan Jimevaar Nahin"
Kal savere 8 am.
Manmohan Waris
03/20/2017 at 04:55. Facebook
Manmohan Waris
03/19/2017 at 04:26. Facebook
Manmohan Waris
03/19/2017 at 04:01. Facebook
Kamal Heer da new song release ho riha 21 March nu!!
Mavan Zimmevar Nahin
"ਮਾਂਵਾਂ ਜਿ਼਼ੰਮੇਵਾਰ ਨਹੀਂ "
[ Youtube.com Link ]
Manmohan Waris
03/17/2017 at 14:22. Facebook
Presenting official trailer of the film #BIG DADDY starring #Mohd.Nazim #Sabby Suri # and Produced by #KeshavDivedi Releasing on 21st April 2017 Starring: Mo...

Trailer | Big Daddy | Mohd. Nazim | Sabby Suri | Releasing on 21st April 2017 | Speed Records

youtu.be
Manmohan Waris
03/17/2017 at 03:43. Facebook
ਪੰਜਾਬ ਨੂੰ ਹਰਿਆ- ਭਰਿਆ ਰੱਖਣ ਲਈ "ਹਾਕੀ ਕਲੱਬ ਸਮਰਾਲਾ" ਆਪਣਾ ਵਡਮੁੱਲਾ ਯੋਗਦਾਨ ਪਾ ਰਿਹਾ ਹੈ।
ਆਪਣੇ ਦੋਸਤ ਬੇਦੀ ਸਾਹਿਬ ਦੇ ਯਤਨਾਂ ਸਦਕਾ ਮੈਂ ਵੀ ਉਹਨਾਂ ਦੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਖ਼ੁਸ਼ੀ ਲੈ ਰਿਹਾ ਹਾਂ ।
PUNJABI VIRSA 2017 UK TOUR!!!
ਹੋਣਗੇ ਨਿਬੇੜੇ ਮਿੱਤਰੋ!!!
ਸੁਣੋ ਆਪਣੇ ਪਿੰਡਾਂ ਦੇ ਮਸਲੇ!!
Link te click karo ji!!!!
[ Youtube.com Link ]
ਮਹਾਨ ਢਾਡੀ ਅਮਰ ਸਿੰਘ ਸ਼ੌਂਕੀ ਭੱਜਲਾਂ ਵਾਲ਼ੇ ਦੇ ਪੋਤਰੇ
ਧਰਮਵੀਰ ਸਿੰਘ ਸ਼ੌਂਕੀ ਵੱਲੋਂ ਹੋਲਾ ਮੁਹੱਲਾ ਦੀ ਮਹਿਮਾ ਵਿੱਚ ਗਾਇਆ ਧਾਰਮਿਕ ਗੀਤ
"ਅਨੰਦਪੁਰ ਲਾਇਆ ਹੋਲਾ"
ਸ਼ੌਂਕੀ ਭੱਜਲਾਂ ਵਾਲੇ ਜਥੇ ਦਾ ਫ਼ੋਨ +91 95019 04963
[ Youtu.be Link ]

ANANDPUR LAYA HOLA | DHARMVIR SINGH SHAUNKI | DHADI AMAR SINGH SHAUNKI | FULL VIDEO HD

ANANDPUR LAYA HOLA | DHARMVIR SINGH SHAUNKI | DHADI AMAR SINGH SHAUNKI | NEW DEVOTIONAL SONG 2016 | FULL VIDEO HD Artist Contact Info:- Dharmvir Singh Shaunk...

YOUTUBE.COM
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥