Manpreet Singh Ayali
03/26/2017 at 14:42. Facebook
ਅੱਜ ਮੁੱਲਾਂਪੁਰ ਦਫਤਰ ਵਿਖੇ ਹੋਈ ਧੰਨਵਾਦ ਮੀਟਿੰਗ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ|
Manpreet Singh Ayali
03/25/2017 at 11:45. Facebook
ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰ ਸਾਹਿਬਾਨਾਂ ਨੂੰ ਧੰਨਵਾਦ ਮੀਟਿੰਗ ਵਿਚ ਸਵੇਰੇ 10 ਵਜੇ ਦਿਨ ਐਤਵਾਰ 26 /03 /2017 ਮੁੱਲਾਂਪੁਰ ਦਫਤਰ ਵਿਖੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ|
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਇਹ ਉਹ ਤਿੰਨ ਨਾਮ ਨੇ ਜੋ ਭਾਰਤ ਦੇਸ਼ ਨੂੰ ਅੰਗਰੇਜ਼ ਹਕੂਮਤ ਦੇ ਹੱਥੋਂ ਆਜ਼ਾਦ ਕਰਵਾਉਣ ਲਈ ਸਭ ਤੋਂ ਪਹਿਲਾਂ ਆਉਂਦੇ ਹਨ। ਅੱਜ ਇਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਵਸ ਮੌਕੇ ਅਸੀਂ ਇਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਇਹਨਾਂ ਨੇ ਜੋ ਸਾਡੇ ਲਈ ਕੀਤਾ ਉਹ ਕੋਈ ਨਾ ਤਾਂ ਕਰ ਸਕਦਾ ਸੀ ਤੇ ਨਾ ਹੀ ਕੋਈ ਕਰ ਪਾਏਗਾ। ਅੱਜ ਅਗਰ ਅਸੀਂ ਇਹ ਜ਼ਿੰਦਗੀ ਮਾਣ ਰਹੇ ਹਾਂ ਤਾਂ ਉਹ ਸਿਰਫ਼ ਇਹਨਾਂ ਦੀ ਬਦੌਲਤ, ਇਹਨਾਂ ਤਿੰਨ ਮਹਾਨ ਰੂਹਾਂ ਨੂੰ...
View details ⇨
Meeting Party Workers at Office
Kabaddi Tournament :- Jangpur

#SportsPark #ManpreetSinghAyali #ProgressiveDevelopment #YouthForPunjab #HalkaDakha
ਅੱਜ ਪਿੰਡ ਮੁੱਲਾਂਪੁਰ ਵਿਖੇ ਫੁੱਟਬਾਲ ਦੇ ਟੂਰਨਾਮੈਂਟ ਵਿੱਚ ਸ਼ਮੂਲੀਅਤ ਕਰ ਨੌਜਵਾਨਾਂ ਦੀ ਹੋਂਸਲਾ ਅਫ਼ਜਾਹੀ ਕੀਤੀ ਗਈ।

#SportsPark #ManpreetSinghAyali #ProgressiveDevelopment #YouthForPunjab #HalkaDakha
ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ,
ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

#SportsPark #ManpreetSinghAyali #ProgressiveDevelopment #YouthForPunjab #HalkaDakha
ਸੰਤ ਸਮਾਜ ਦੇ ਮਹਾਨ ਯੋਗੀ ਅਤੇ ਪਰਮ ਗਿਆਨੀ ਸੰਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੀਆਂ ਸਮੂਹ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ।
ਸਤਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ।
ਹਲਕਾ ਦਾਖਾ ਦੇ ਸਾਰੇ ਵਾਸੀਆਂ ਨੇ ਬੜੇ ਹੀ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲੋਕਤੰਤਰ ਪ੍ਰਤੀ ਫਰਜ਼ ਬਾਖੂਬੀ ਨਿਭਾਇਆ ਹੈ।
ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹਲਕਾ ਦਾਖਾ ਦੇ ਓਨਾ ਸਾਰੇ ਵਰਕਰਾਂ,ਨੌਜਵਾਨਾਂ, ਸਾਰੀਆਂ ਬੀਬੀਆਂ ਦਾ ਜਿਨ੍ਹਾਂ ਨੇ ਕੀਤੇ ਵਿਕਾਸ ਪ੍ਰਤੀ ਵਿਸ਼ਵਾਸ ਕਰ ਵੋਟ ਦੇ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਸਮਰਥਨ ਦੀਤਾ|

#SportsPark #ManpreetSinghAyali #ProgressiveDevelopment #YouthForPunjab #HalkaDakha
ਅੱਜ ਦੇਸ਼ ਦੇ ਲੋਕਤੰਤਰ ਅਧਿਕਾਰ ਭਾਵ ਵੋਟ ਪਾਉਣ ਦੇ ਹੱਕ ਦੀ ਵਰਤੋਂ ਕੀਤੀ ਗਈ ਅਤੇ ਨਾਲ ਹੀ ਜਿਹੜੇ ਹਲੇ ਤਕ ਵੋਟ ਪਾਉਣ ਤੋਂ ਵਾਂਝੇ ਨੇ ਕਿਰਪਾ ਕਰਕੇ ਜਲਦੀ ਜਲਦੀ ਵੋਟ ਪਾ ਆਪਣੇ ਇਸ ਹੱਕ ਦੀ ਵਰਤੋਂ ਕਰੋ।

#SportsPark #ManpreetSinghAyali #ProgressiveDevelopment #YouthForPunjab #HalkaDakha
ਰੋਡ ਸ਼ੋਅ ( ਹਲਕਾ ਦਾਖਾ )

ਰੈਲੀ ਜੋਨ ਸਵੱਦੀ

#SportsPark #ManpreetSinghAyali #ProgressiveDevelopment #YouthForPunjab #HalkaDakha
ਰੈਲੀ ਜੋਨ ਸਵੱਦੀ (ਹਲਕਾ ਦਾਖਾ)

#SportsPark #ManpreetSinghAyali #ProgressiveDevelopment #YouthForPunjab #HalkaDakha