ਕੈਪਟਨ ਨੇ ਪੰਜਾਬ ਲਈ ਕੀਤਾ ਬਾਦਲਾਂ ਅਤੇ ਟੋਪੀ ਵਾਲਿਆਂ ਦਾ ਕੁਟਾਪਾ
Punjab Da Captain
yesterday at 17:03. Facebook
ਪੰਜਾਬ ਦੀ ਮਿੱਟੀ ਕਰੇ ਪੁਕਾਰ,
ਇਸ ਵਾਰ ਕੈਪਟਨ ਸਰਕਾਰ #BattleForPunjab
Punjab Da Captain
yesterday at 16:13. Facebook
ਇੱਕ ਤਰਫ਼ ਤਾਂ ਕੇਜਰੀਵਾਲ ਕਹਿੰਦਾ ਹੈ ਕਿ ਪੰਜਾਬ ਵਿੱਚ ਕੋਈ ਸਿਕਿਯੋਰਿਟੀ ਨਹੀ ਲਵੇਗਾ ਅਤੇ ਦੂਜੀ ਤਰਫ਼ ਪੰਜਾਬ ਸਰਕਾਰ ਨੂੰ ਹੀ ਸਿਕਿਯੋਰਿਟੀ ਲਈ ਅਰਜ਼ੀ ਦਿੰਦਾ ਫਿਰਦਾ ਹੈ
Arvind Kejriwal #NautankiWal #AAPPunjabVichSaaf
Punjab Da Captain
yesterday at 15:49. Facebook
ਨੁਕਤਾ ਨੰਬਰ 7:
ਔਰਤਾਂ ਲਈ 33% ਰਿਜ਼ਰਵੇਸ਼ਨ
#BattleForPunjab
Punjab Da Captain
yesterday at 15:44. Facebook
ਨੁਕਤਾ ਨੰਬਰ 6:
5 ਲੱਖ ਗਰੀਬਾਂ ਲਈ ਪੱਕਾ ਮਕਾਨ
#BattleForPunjab
Punjab Da Captain
yesterday at 15:09. Facebook
ਨੁਕਤਾ ਨੰਬਰ 5:
ਪੰਜ ਰੁਪਏ ਵਿੱਚ ਭਰ ਪੇਟ ਭੋਜਨ
#BattleForPunjab
Punjab Da Captain
yesterday at 15:00. Facebook
ਜੋ ਦਿੱਲੀ ਵਿੱਚ ਨਸ਼ਾ ਵੰਡਦੇ ਹਨ ਅਤੇ ਔਰਤਾਂ ਦੀ ਗੱਲ ਨਹੀਂ ਸੁਣਦੇ ਉਹ ਕੀ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਸੁਣੋ ਦਿੱਲੀ ਦੀਆਂ ਔਰਤਾਂ ਦੀ ਕਹਾਣੀ।
Punjab Da Captain
yesterday at 14:54. Facebook
ਨੁਕਤਾ ਨੰਬਰ 4:
ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ
#BattleForPunjab
Punjab Da Captain
yesterday at 14:22. Facebook
ਨੁਕਤਾ ਨੰਬਰ 3:
ਹਰ ਨੌਜਵਾਨ ਨੂੰ ਫ੍ਰੀ ਸਮਾਰਟਫੋਨ। ਕਾਲਿੰਗ ਅਤੇ ਡਾਟਾ ਫ੍ਰੀ
#BattleForPunjab
Punjab Da Captain
yesterday at 13:55. Facebook
ਨੁਕਤਾ ਨੰਬਰ 2:
ਹਰ ਘਰ ਤੋਂ ਇੱਕ ਨੌਕਰੀ। ਨੌਕਰੀ ਨਾ ਮਿਲਣ ਤਕ ਹਰ ਮਹੀਨੇ 2,500 ਰੁਪਏ ਭੱਤਾ
#BattleForPunjab
Punjab Da Captain
yesterday at 13:27. Facebook
ਨੁਕਤਾ ਨੰਬਰ 1:
4 ਹਫਤਿਆਂ ਵਿੱਚ ਪੰਜਾਬ 'ਚੋਂ ਨਸ਼ਾ ਖਤਮ
#BattleForPunjab
Punjab Da Captain
yesterday at 13:22. Facebook
Punjab Da Captain
yesterday at 12:55. Facebook
ਪਿਛਲੇ ਸਾਲ ਮੈਂ ਸ਼੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਕਸਮ ਖਾਧੀ ਸੀ ਕਿ ਬਾਦਲ ਰਾਜ ਵਿੱਚ ਪੰਜਾਬ ਨੂੰ ਜੋ ਬਦਹਾਲੀ ਵਿੱਚੋਂ ਗੁਜ਼ਰਨਾ ਪਿਆ ਹੈ, ਉਸ ਨੂੰ ਮੈਂ ਜੜ ਤੋਂ ਉਖਾੜ ਦੇਵਾਂਗਾ। ਹੁਣ ਸਮਾਂ ਆ ਗਿਆ ਹੈ ਆਓ ਅਸੀਂ ਇਕੱਠੇ ਹੋ ਕੇ ਪੰਜਾਬ ਦੇ ਸੁਨਹਿਰੇ ਦਿਨ ਵਾਪਿਸ ਲੈ ਕੇ ਆਈਏ। ਪੰਜਾਬ ਨੂੰ ਦੋਬਾਰਾ ਖੁਸ਼ਹਾਲ ਬਣਾਉਣ ਦੇ ਮੇਰੇ ਇਹ 9 ਨੁਕਤੇ ਹਨ|
#BattleForPunjab
Punjab Da Captain
yesterday at 12:50. Facebook
ਪੂਰੇ ਪੰਜਾਬ ਵਿੱਚ ਬਾਦਲ ਪਰਿਵਾਰ ਜਿੱਥੇ ਵੀ ਜਾ ਰਿਹਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਇਹਨਾਂ ਦਾ ਵਿਰੋਧ ਹੋ ਰਿਹਾ ਹੈ, ਪੰਜਾਬ ਇਹਨਾਂ ਨੂੰ ਬੇਅਦਬੀ ਲਈ ਕਦੇ ਵੀ ਮੁਆਫ ਨਹੀਂ ਕਰੇਗਾ। ਦੇਖੋ ਵੀਡੀਓ
Punjab Da Captain
yesterday at 10:32. Facebook
ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ਵਿੱਚ ਆ ਰਹੇ ਸੈਂਕੜੇ ਐਨ.ਆਰ.ਆਈ, ਦੇਖਣਾ ਚਾਹੁੰਦੇ ਹਨ ਕੈਪਟਨ ਨੂੰ ਪੰਜਾਬ ਦਾ ਮੁੱਖ ਮੰਤਰੀ
Punjab Da Captain
yesterday at 09:11. Facebook
ਜਲੰਧਰ ਆਰਮੀ ਕੈਂਟ ਵਿਖੇ ਮੇਰੇ ਫੌਜੀ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ। ਉਹਨਾਂ ਦੇ ਬੇਅੰਤ ਸਹਿਯੋਗ ਲਈ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ|
Punjab Da Captain
yesterday at 08:30. Facebook
ਬਾਦਲਾਂ ਦਾ ਪੰਜਾਬ ਵਿੱਚੋਂ ਸਫਾਇਆ ਕਰਨ ਲਈ ਤੁਸੀ ਵੀ Ravneet Singh Bittu ਦਾ ਜਲਾਲਾਬਾਦ ਦੀ ਲੜਾਈ 'ਚ ਸਾਥ ਦੋ |
ਸਾਥ ਦੇਣ ਲਈ ਇੱਥੇ ਰਜਿਸਟਰ ਕਰੋ: [ Bit.ly Link ]

ਫਤਿਹ ਕਰਨਾ ਜਲਾਲਾਬਾਦ

bit.ly
Punjab Da Captain
yesterday at 08:26. Facebook
Former Union Minister Anand Sharma addressing a press conference in Chandigarh Press club
Punjab Da Captain
yesterday at 06:51. Facebook
ਪੰਜਾਬ ਦੀ ਮਿੱਟੀ ਕਰੇ ਪੁਕਾਰ,
ਇਸ ਵਾਰ ਕੈਪਟਨ ਸਰਕਾਰ #BattleForPunjab
Punjab Da Captain
yesterday at 01:03. Facebook
ਭਗਵੰਤ ਮਾਨ ਨੇ ਲਿੱਖੇ ੨ ਭਾਸ਼ਣ, ਗਲਤ ਜਗ੍ਹਾ ਹੀ ਪੜ੍ਹ ਦਿੱਤੇ, ਅੰਗਰੇਜੀ ਵਿੱਚ ਪੰਜਾਬੀ ਲਿਖਣ ਨਾਲ ਪੰਜਾਬੀ ਨੀ ਆਉਂਦੀ, ਸਮਝ ਵੀ ਆਉਣੀ ਚਾਹੀਂਦੀ ਹੈ