Raj Brar
01/18/2017 at 06:52. Facebook
Brar Saab De Sare Fans Lai Movie Di Post Production Start Kar Diti Ae. Sanu Tuhade Sab De Sath Di Bahut Jarurut Ae.

Kuldeep Malke & Jagmohan Dhaliwal
Raj Brar
01/07/2017. Facebook
ਲੋਕ ਮਰਿਆਂ ਦਾ ਮਾਸ ਖਾਣੋ ਵੀ ਨੀ ਹੱਟਦੇ ।।

Must Watch - Think - Share
#TeamRajBrar
Raj Brar
01/07/2017. Facebook
#RipBrarSaab
Raj Brar
01/06/2017. Facebook
ਸ. ਰਾਜਬਿੰਦਰ ਸਿੰਘ ਬਰਾੜ (ਰਾਜ ਬਰਾੜ) ਨਮਿੱਤ ਅੰਤਿਮ ਅਰਦਾਸ ਅਤੇ ਭੋਗ ਉਹਨਾਂ ਦੇ ਜੱਦੀ ਪਿੰਡ ਮੱਲ੍ਹਕੇ (ਮੋਗਾ) ਵਿਖੇ ਮਿਤੀ 8 ਜਨਵਰੀ, 2017 , ਦਿਨ ਐਤਵਾਰ ਨੂੰ ਪੈਣਗੇ ਜੀ.. #TeamRB #RipBrarSaab
Raj Brar
01/03/2017. Facebook
Raj Brar
01/03/2017. Facebook
Raj Brar
01/03/2017. Facebook
ਅਲਵਿਦਾ ਰਾਜ ਬਰਾੜ ਸਾਹਿਬ
Raj Brar
01/02/2017. Facebook
ਅੰਤਿਮ ਸੰਸਕਾਰ ਦੀਆਂ ਰਸਮਾਂ ਮਿਤੀ 3 ਜਨਵਰੀ 2017 ਨੂੰ ਪਿੰਡ ਮੱਲ੍ਹਕੇ ਵਿਖੇ 1 ਵਜੇ ਪੂਰੀਆਂ ਕੀਤੀਆੰ ਜਾਣਗੀਆੰ..
ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ
+91 9914532666, +91 9915631217
#TeamRB #RIPRajBrar
Raj Brar
12/31/2016. Facebook
ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਸਭ ਦੇ ਪਿਆਰੇ ਰਾਜ ਬਰਾਡ਼ ਜੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ...

ਰਾਜ ਬਰਾਡ਼ ਹੋਰਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਮਿਤੀ 3 ਜਨਵਰੀ 2017 ਨੂੰ ਪਿੰਡ ਮੱਲ੍ਹਕੇ ਵਿਖੇ ਸਵੇਰੇ 11 ਵਜੇ ਪੂਰੀਆਂ ਕੀਤੀਆੰ ਜਾਣਗੀਆੰ ।

ਨਾਲ ਹੀ ਦੱਸਣਾ ਜਰੂਰੀ ਹੈ ਕਿ ਬਰਾਡ਼ ਸਾਬ ਦੀ ਮੌਤ ਦਾ ਕਾਰਨ ਇੱਕ ਦਮ ਅਟੈਕ ਹੋਕੇ ਸ਼ਰੀਰ ਦਾ ਕੰਮ ਛੱਡ ਜਾਣਾ ਬਣਿਆ,

ਬਾਕੀ ਜੋ ਕੋਈ ਅਪਡੇਟ ਹੋਵੇਗਾ ਬਰਾਡ਼ ਸਾਬ ਦੇ ਚਾਹੁਣ ਵਾਲਿਆਂ ਤੇ...
View details ⇨
Raj Brar
12/11/2016. Facebook
ਪੰਜਾਬੀ ਗਾਇਕੀ ਵਿੱਚ ਬੜੇ ਘੱਟ ਕਲਾਕਾਰ ਨੇ ਗਿੱਲ ਹਰਦੀਪ Gill Hardeep ਵਰਗੇ ਜਿਨਾੰ ਭਾਵੇ ਘੱਟ ਗਾਇਆ ਪਰ ਹਮੇਸ਼ਾ ਮਿਆਰੀ ਤੇ ਪਰਿਵਾਰਕ ਗਾਇਆ...!!!
ਨਵਾੰ ਗੀਤ 'ਤਾਅਨਾ' ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਤੇ ਨਾਲ ਸਾਨੂੰ ਸੁਨੇਹਾ ਵੀ ਦੇ ਗਏ ਕਿ ਨਸ਼ਾ ਵੇਚਣ ਵਾਲਿਆ ਖਿਲਾਫ਼ ਜੇ ਪਿੰਡ ਦੇ ਸੁਹਿਰਦ ਲੋਕ ਖੜ ਜਾਣ ਤਾੰ ਹੱਲ ਫੇਰ ਹੋ ਸਕਦਾ.
ਅਜਿਹੇ ਗੀਤਾਂ ਨੂੰ ਰੱਜਵਾਂ ਪਿਆਰ ਦੇਈਏ,ਜੋ ਸਾਡੇ ਪੰਜਾਬ ਤੇ ਸਾਡੇ ਸਮਾਜ ਲਈ ਰਾਹ- ਦਸੇਰਾ ਨੇ
[ Youtube.com Link ]

Gill Hardeep | Tahna | Official Song | Goyal Music

Singer & Lyrics : Gill Hardeep Music : R. Guru Editor : Manjeet Tony DOP : Rohit Angural A Film By : + Gurmeet Artist : Gurmeet Sajan, Babby Sidhu, Jagdev Br...

YOUTUBE.COM
Raj Brar
11/26/2016. Facebook
Saheli - Raj Brar - New Audio Song

#TeamRajBrar

Saheli Raj Brar - New Song

soundcloud.com
Raj Brar
11/14/2016. Facebook
ਨਾਨਕ ਨਾਮ ਚੱੜ੍ਹਦੀ ਕਲਾ
ਤੇਰੇ ਭਾਣੈ ਸਰਬੱਤ ਦਾ ਭਲਾ।।

ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਮੁੱਚੇ ਜਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।
Raj Brar
11/12/2016. Facebook
ਪਿੰਡ ਤੋਂ ਮਿਲੀ ਦੁਖਦਾਈ ਖ਼ਬਰ ਦਾ ਪਤਾ ਲੱਗਾ ਹੈ ਕਿ " ਪੰਜਾਂਬੀ ਦੇ ਪ੍ਰਸਿੱਧ ਗਾਇਕ "ਗੁਰਮੇਲ ਭੱਟੀ (ਮੱਲਕੇ ) ਦਾ ਉਹਨਾ ਦੇ ਪਿੰਡ ਮੱਲਕੇ ਵਿੱਚ ਅੱਜ ਮਮੂਲੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ।"ਬਾਗੋ ਬਾਗ਼" ਗੀਤ ਨਾਲ ਪ੍ਰਸਿੱਧ ਹੋਏ ਿੲਸ ਕਲਾਕਾਰ ਨੇ ਆਪਣਾ ਕੈਰੀਅਰ " ਪੇਪਰਾਂ ਤੋਂ ਬਾਅਦ " ਟੇਪ ਰਾਹੀਂ ਸ਼ੁਰੂ ਕੀਤਾ ਸੀ ।ਅਸੀ ਉਹਨਾ ਦੇ ਦਿਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।
#TeamRajBrar
Raj Brar
11/05/2016. Facebook
Raj Brar
11/05/2016. Facebook
ਮੇਰੀ ਬੇਨਤੀ ਹੈ ਕਿ ਪੱਚੀ ਨਵੰਬਰ ਨੂੰ ਸਾਰੇ ਨੇੜਲੇ ਸਿਨੇਮਾ ਘਰ ਪਹੁੰਚਿਓ ਜਰੂਰ.
#Punjab2016 , Red Arts Punjab
Raj Brar
11/03/2016. Facebook
Movie Shoot Almost Done.
Stay Tuned For Next Update
Give Your Love & Support Raj Brar
Raj Brar
10/30/2016. Facebook
Raj Brar
10/30/2016. Facebook
Celebrating Diwali on the sets of Movie Jamure HAPPY DIWALI
Movie Shoot Almost Done
Raj Brar
10/28/2016. Facebook
ਪੰਜਾਬੀ ਗਾਇਕ ਗੋਲਡੀ ਬਾਵਾ ਇੱਕ ਮਿਹਨਤਕਸ਼ ਨੌਜਵਾਨ ਹੈ ਜੋ ਕਿ ਅੱਜ ਦੀ ਬੇਹੂਦਾ ਗਾਇਕੀ ਦਾ ਹਿੱਸਾ ਬਨਣ ਨਾਲੋਂ ਸਾਰਾ ਦਿਨ ਆਪਣੇ ਕਾਰ ਵਾਸ਼ ਤੇ ਕਾਰਾਂ ਧੋਣ ਨੂੰ ਪਹਿਲ ਦਿੰਦਾ ਹੈ ਅਤੇ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਬਣੇ ਕਾਫਿਲੇ ਦਾ ਅਹਿਮ ਹਿੱਸਾ ਹੈ, ਗੋਲਡੀ ਬਾਵਾ ਨੇ ਸਰਕਾਰੀ ਚੈਨਲਾਂ ਤੇ ਚੱਲਦੇ ਐਡਾਂ ਵਾਲੇ ਗੀਤਾਂ ਦਾ ਜਵਾਬ ਇਕੱ ਗੀਤ ਰਾਹੀਂ ਦਿੱਤਾ ਹੈ, ਜੇਕਰ ਤੁਸੀਂ ਪਸੰਦ ਕਰੋ ਤਾਂ ਸ਼ੇਅਰ ਜਰੂਰ ਕਰ ਦੇਣਾ!!!!!!!!!!!
Baltej Pannu

[ Youtube.com Link ]

New Punjabi Songs 2016 | Mein Punjab Bolda | Goldy Bawa | New Punjabi Hits Songs 2016

Subscribe Now ???? http://bitly.com/smiaudioofficial New Punjabi Songs 2016 | Mein Punjab Bolda | Goldy Bawa | New Punjabi Hits Songs 2016 Lyrics/Composer/Singe...

YOUTUBE.COM
Raj Brar
09/30/2016. Facebook
ਪੰਜਾਬ ਦੇ ਪਾਣੀਆਂ ਦੀ ਅਗਾਂਹ ਹੋਰ ਲੁੱਟ ਅਤੇ ਲੋਟੂਆਂ ਦੀਆਂ ਬਦਨੀਅਤਾਂ ਨੂੰ ਬੇਨਕਾਬ ਕਰਦੀ ਦਸਤਾਵੇਜ਼ੀ ਫ਼ਿਲਮ ਹੁਣ ਯੂ ਟਿਊਬ 'ਤੇ ਉਪਲਬਧ ਹੈ।
ਦੇਖੋ ਤੇ ਜਾਣਕਾਰੀ ਹਾਸਲ ਕਰਕੇ ਸਮੇਂ ਦੇ ਹਾਣੀ ਬਣੋ।
Final Assault

[ Youtube.com Link ]

FINAL ASSAULT | Punjabi Documentary Film | Save Punjab Waters

Punjabi Documentary film on Punjab water issue.

YOUTUBE.COM