Shiromani Akali Dal
03/23/2017 at 14:17. Facebook
Shiromani Akali Dal President Sukhbir Singh Badal paid obeisance to martyrs at Khatkar Kalan today
Shiromani Akali Dal
03/23/2017 at 05:17. Facebook
ਹੱਸਦੇ ਹੱਸਦੇ ਸੂਲੀ 'ਤੇ ਚੜ੍ਹ ਜਾਣ ਵਾਲਾ
ਸਰਫਰੋਸ਼ੀ ਦੀ ਤਮੰਨਾ ਹਰ ਦਿਲ 'ਚ ਜਗਾਉਣ ਵਾਲਾ
ਲਾ ਗਿਆ ਜੋ ਆਪਣੀ ਜਿੰਦੜੀ ਇਸ ਦੇਸ਼ ਦੇ ਲੇਖੇ
ਉਹ ਭਗਤ ਸਿੰਘ ਸੀ- ਆਜ਼ਾਦੀ ਦਾ ਮੱਤਵਾਲਾ
Shiromani Akali Dal
03/22/2017 at 14:34. Facebook
ਵਿਸ਼ਵ ਜਲ ਦਿਵਸ ਮੌਕੇ ਸਮੁਚਾ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਨਾਲ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੀਤੇ ਵਾਅਦੇ ਨੂੰ ਇੱਕ ਵਾਰ ਦੁਹਰਾਉਂਦਾ ਹੈ। ਆਓ, ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੀਏ।
Shiromani Akali Dal
03/20/2017 at 16:40. Facebook
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਹਿੱਤ ਵਿੱਚ ਜੋ ਕੰਮ ਕੀਤੇ ਗਏ ਤੇ ਫ਼ੈਸਲੇ ਲਏ ਗਏ ਉਹ ਸ਼ਲਾਘਾਯੋਗ ਹਨ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਦੇ ਰਾਜ ਵਿੱਚ ਇਨ੍ਹਾਂ 10 ਸਾਲਾਂ ਵਿੱਚ ਪੰਜਾਬ ਦਾ ਜੋ ਵਿਕਾਸ ਕੀਤਾ ਗਿਆ ਉਹ ਪ੍ਰਸ਼ੰਸਾਯੋਗ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਦੇ ਸਮੂਹ ਮੈਂਬਰਾਂ ਵੱਲੋਂ ਸਰਬ ਸੰਮਤੀ ਨਾਲ ਸ.ਸੁਖਬੀਰ ਸਿੰਘ ਬਾਦਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਸਾਨੂੰ ਪੂਰਾ...
View details ⇨
ਹੋਲੇ-ਮਹੱਲੇ ਦੀਆਂ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਵਧਾਈਆਂ। ਹਰ ਸਾਲ ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਿਵੱਚ ਹੋਲਾ ਖੇਡਿਆ ਜਾਂਦਾ ਹੈ ਅਤੇ ਮਹੱਲਾ ਕੱਢਿਆ ਜਾਂਦਾ ਹੈ।
A woman is the fountain of life. She is the backbone of a society through her different roles of being a mother, sister, daughter and wife. Today, on International Women's Day, we wish that we build a world which gives them Equality and Respect.
Shiromani Akali Dal President Sukhbir Singh Badal along with Manjit Singh GK, Manjinder Singh Sirsa and other winning leaders of Delhi paid obeisance at Gurdwara Sri Bangla Sahib Ji at Delhi.
Shiromani Akali Dal President Sukhbir Singh Badal congratulating the winning leaders of Delhi Sikh Gurdwara Management Committee elections.
The victory of Delhi is a tell tale sign that Sikh Sangat trusts us completely. We thank them wholeheartedly for their trust and support.
ਦਿੱਲੀ ਵਿੱਚ ਸ ਮਨਜਿੰਦਰ ਸਿੰਘ ਸਿਰਸਾ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੀ ਹੂੰਝਾ ਫੇਰ ਜਿੱਤ ਦੀ ਆਪ ਸਭ ਨੂੰ ਵਧਾਈ
We congratulate our young leader and national spokesperson Manjinder Singh Sirsa for his stupendous victory in Delhi Sikh Gurdwara Management Committee elections.
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਉਮੀਦਵਾਰ ਮਨਜੀਤ ਸਿੰਘ ਜੀ.ਕੇ. ਨੇ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਸਮੁੱਚਾ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਇਸ ਸ਼ਾਨਦਾਰ ਜਿੱਤ ਲਈ ਉਹਨਾਂ ਨੂੰ ਲੱਖ-ਲੱਖ ਵਧਾਈਆਂ ਦਿੰਦਾ ਹੈ ਤੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਦਿੱਲੀ ਵਿੱਚ ਸਾਡਾ ਸਾਥ ਦਿੱਤਾ।
We congratulate Manjit Singh GK for his phenomenal victory in Delhi Sikh Gurdwara Management Committee...
View details ⇨
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹਨਾਂ ਨੇ ਕਦੀਂ ਖੁਦ ਕੰਮ ਨਹੀਂ ਕੀਤਾ, ਸਿਰਫ ਗੱਲਾਂ ਕੀਤੀਆਂ ਤੇ ਅੱਜ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ, ਜਿਸਦਾ ਇਹਨਾਂ ਨੂੰ ਕੋਈ ਹੱਕ ਨਹੀਂ ਹੈ।
[ Punjabupdate.com Link ]
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹੈ। ਪੰਜਾਬ ਕੋਲ ਇੱਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ ਜੋ ਉਹ ਦੂਜੇ ਸੂਬਿਆਂ ਨਾਲ ਆਪਣੇ ਦਰਿਆਵਾਂ ਦੇ ਪਾਣੀ ਨੂੰ ਵੰਡ ਸਕੇ।

SYL Canal row: Won’t share a drop of water with Haryana, says Sukhbir

m.hindustantimes.com
ਅਕਾਲੀ ਦਲ ਨੇ ਹਮੇਸ਼ਾ ਹਰ ਮੁਸ਼ਕਲ ਵਿੱਚ ਸਭ ਦਾ ਸਾਥ ਦਿੱਤਾ ਹੈ | ਸੂਬੇ ਵਿੱਚ ਆਲੂਆਂ ਦੇ ਘੱਟ ਭਾਅ ਦੇ ਕਾਰਣ ਪੈਦਾ ਹੋਈ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਐਗਰੋ ਤੇ ਮਾਰਕਫੈਡ ਨੂੰ ਆਲੂ ਉਤਪਾਦਕਾਂ ਦੀ ਬਾਂਹ ਫੜਨ ਦੀ ਹਦਾਇਤ ਦੇ ਕੇ ਇਹ ਸਿੱਧ ਕੀਤਾ ਹੈ ਕਿ ਉਹ ਪੰਜਾਬੀਆਂ ਦੇ ਹਰ ਦੁੱਖ -ਸੁੱਖ ਦੇ ਭਾਈਵਾਲ ਹਨ|

ਪੰਜਾਬ ਐਗਰੋ ਤੇ ਮਾਰਕਫੈੱਡ ਨੂੰ ਆਲੂ ਉਤਪਾਦਕਾਂ ਦੀ ਬਾਂਹ ਫੜਨ ਦੀ ਹਦਾਇਤ

shar.es
In view of the prevailing low prices of Potato in the state, Punjab Government has directed the Punjab Agro and Markfed to effectively intervene in the market on 'no profit no loss' basis to bail out the potato growers from the current crisis besides realizing better prices to them. This decision was taken in an emergency meeting by CM Parkash Singh Badal who has decided to reduce the Market...
View details ⇨
On the auspicious day of Mahashivratri, we wish each and everyone a very Happy Mahashivratri. May Lord Shiva bless you with good health and happiness. Let us celebrate the day with traditional rituals and brotherhood.
ਕਿਹੜਾ ਦੇਸ਼, ਕਿਹੜੀ ਐਸੀ ਥਾਂ ਨਹੀਂ ਜਿੱਥੇ ਸਿੱਖ ਧਰਮ ਦਾ ਨਾਮ ਨਹੀਂ? ਲੰਡਨ ਦੀ ਬਰਮਿੰਘਮ ਯੂਨੀਵਰਸਿਟੀ ਵਿੱਚ ਵੱਡੇ ਪੱਧਰ 'ਤੇ ਲੰਗਰ ਵਰਤਾਇਆ ਗਿਆ। ਇਸ ਨਾਲ ਦੁਨੀਆਂ ਵਿੱਚ 'ਏਕਤਾ' ਰੱਖਣ ਦਾ ਸੰਦੇਸ਼ ਦਿੱਤਾ ਗਿਆ।

Langar to serve up Birmingham City University’s ‘biggest’ meal

hindustantimes.com
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਦੁਹਰਾਇਆ ਕਿ ਪੰਜਾਬ ਦੇ ਕੋਲ ਕਿਸੇ ਵੀ ਹੋਰ ਸੂਬੇ ਲਈ ਇੱਕ ਬੂੰਦ ਵੀ ਫਾਲਤੂ ਪਾਣੀ ਦੀ ਨਹੀਂ ਹੈ ਕਿਉਂਕਿ ਪੰਜਾਬ ਦੇ ਕਿਸਾਨ ਖੁਦ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਜਦ ਤੱਕ ਮੈਂ ਇੱਥੇ ਹਾਂ ਕਿਸੇ ਨੂੰ ਵੀ ਸੂਬੇ ਦੇ ਹਿੱਤਾਂ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੂਰੀ...
View details ⇨

Punjab refuses to budge, says cannot recover SYL land returned to farmers

hindustantimes.com