Sukhbir Singh Badal
yesterday at 14:45. Facebook
ਲਗਾਤਾਰ ਹਲਕਾ ਲੰਬੀ 'ਚ ਹੋ ਰਹੇ ਭਾਰੀ ਇਕੱਠਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ਨੂੰ ਪੂਰਾ ਭਖਾ ਦਿੱਤਾ ਹੈ। ਮੈਨੂੰ ਪਤਾ ਲੱਗਾ ਕਿ ਲੰਬੀ ਦੇ ਬਹੁਤ ਸਾਰੇ ਪਿੰਡਾਂ ਨੇ ਬਾਹਰੋਂ ਆਏ ਉਮੀਦਵਾਰਾਂ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਚਾਹ-ਪਾਣੀ ਦੀ ਸੇਵਾ ਪੂਰੀ ਰਹੇਗੀ ਪਰ ਵੋਟ ਕੇਵਲ ਅਕਾਲੀ ਦਲ ਦੇ ਖ਼ਾਤੇ ਹੀ ਪਾਵਾਂਗੇ। ਸ. ਬਾਦਲ ਨੇ ਅੱਜ ਤੱਕ ਲੰਬੀ ਵਾਸੀਆਂ ਨੂੰ ਆਪਣਾ ਪਰਿਵਾਰ ਹੀ ਸਮਝਿਆ ਹੈ। ਬਹੁਤ ਸਾਰੇ ਬਜ਼ੁਰਗਾਂ ਨੂੰ ਮੈਂ ਵੀ ਜਾਣਦਾ ਹਾਂ ਜੋ ਸ. ਬਾਦਲ ਦੀ ਬਾਂਹ ਫੜ ਕੇ ਕੰਮ ਵੀ ਕਰਵਾਉਂਦੇ ਨੇ...
View details ⇨
Sukhbir Singh Badal
yesterday at 12:10. Facebook
ਪੰਜਾਬ ਭਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਹੋ ਰਹੀਆਂ ਚੋਣ ਰੈਲੀਆਂ ਵਿੱਚ ਪੰਜਾਬੀਆਂ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿਆਰ ਤੇ ਵਿਸ਼ਵਾਸ ਦੇਖਣ ਨੂੰ ਮਿਲ ਰਿਹਾ ਹੈ। ਮਾਹੌਲ ਪੂਰਾ ਹੌਸਲਾ ਅਫ਼ਜ਼ਾਈ ਵਾਲਾ ਹੁੰਦਾ ਹੈ, ਬੱਸ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਜਿੰਨਾ ਕੰਮ ਪੰਜਾਬ ਤੇ ਪੰਜਾਬੀਆਂ ਲਈ ਕੀਤਾ ਇਹ ਸਭ ਉਸਦਾ ਨਤੀਜਾ ਹੈ। ਰੈਲੀਆਂ ਵਿੱਚ 'ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ' ਦੇ ਨਾਅਰੇ ਸਾਡੇ ਹੌਸਲੇ ਨੂੰ ਹੋਰ ਬੁਲੰਦ ਕਰ ਦਿੰਦੇ ਹਨ। ਸੀਤ ਲਹਿਰ ਵਗਣ ਦੇ ਬਾਵਜੂਦ ਵੀ ਪੰਜਾਬੀ ਜਿਸ ਗਰਮਜੋਸ਼ੀ ਨਾਲ...
View details ⇨
Sukhbir Singh Badal
yesterday at 07:11. Facebook
CM Parkash Singh Badal LIVE from Lambi villages.
Sukhbir Singh Badal
yesterday at 06:38. Facebook
Watch out CM Badal LIVE from Lambi
Sukhbir Singh Badal
yesterday at 05:52. Facebook
Sukhbir Singh Badal
yesterday at 05:24. Facebook
Sukhbir Singh Badal
yesterday at 05:00. Facebook
ਸਾਡੀ ਭਾਈਵਾਲ ਭਾਜਪਾ ਦੇ ਉਮੀਦਵਾਰ ਬਿਸ਼ਨ ਦਾਸ ਧੁੱਪੜ ਦੇ ਹੱਕ ਵਿੱਚ ਹੋਈ ਵਿਸ਼ਾਲ ਰੈਲੀ ਵਿੱਚ ਸ਼ਾਮਿਲ ਹੋ ਕੇ ਮਨ ਗਦ-ਗਦ ਹੋ ਗਿਆ। ਅਕਾਲੀ-ਭਾਜਪਾ ਗੱਠਜੋੜ ਦੇ ਆਪਸੀ ਸਨੇਹ ਦੀ ਵੱਡੀ ਛਾਪ ਛੱਡਣ ਵਾਲੇ ਇਸ ਇਕੱਠ ਵਿੱਚ ਨੌਜਵਾਨਾਂ ਅਤੇ ਬਜ਼ੁਰਗਾਂ ਤੋਂ ਇਲਾਵਾ ਹਲਕੇ ਦੀਆਂ ਬੀਬੀਆਂ-ਭੈਣਾਂ ਵੀ ਵੱਡੀ ਗਿਣਤੀ 'ਚ ਪਹੁੰਚੀਆਂ ਸਨ। ਇਸ ਵੱਡੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਤੀਜੀ ਵਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨਿਸ਼ਚਤ ਹੈ। ਜਿਊਂਦੇ ਰਹੋ ਪੰਜਾਬੀਓ
Sukhbir Singh Badal
yesterday at 04:56. Facebook
Sukhbir Singh Badal
yesterday at 04:19. Facebook
CM Parkash Singh Badal addressing people in villages of Lambi constituency- LIVE
Sukhbir Singh Badal
yesterday at 04:02. Facebook
CM Parkash Singh Badal LIVE from Lambi
Sukhbir Singh Badal
yesterday at 03:56. Facebook
You are watching CM Parkash Singh Badal LIVE from Lambi
Sukhbir Singh Badal
yesterday at 03:36. Facebook
ਭਾਵੇਂ ਕਿ ਆਹ ਦਿਨਾਂ 'ਚ ਠੰਡ ਪੂਰੀ ਜ਼ੋਰਾਂ-ਸ਼ੋਰਾਂ ਨਾਲ ਪੈ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਕੇਸਰੀ ਝੰਡਿਆਂ ਅਤੇ ਨੀਲੀਆਂ-ਕੇਸਰੀ ਦਸਤਾਰਾਂ ਨੇ ਪੂਰੇ ਪੰਜਾਬ 'ਚ ਤੱਕੜੀ ਦੇ ਹੱਕ 'ਚ ਨਿੱਘਾ ਮਾਹੌਲ ਬਣਾਇਆ ਪਿਆ ਹੈ। ਮੁੱਖ ਮੰਤਰੀ ਸ. ਬਾਦਲ ਦੀ ਕਰਮ ਭੂਮੀ ਹਲਕਾ ਲੰਬੀ ਵਿੱਚ ਹੋਈਆਂ ਵੱਖ-ਵੱਖ ਰੈਲੀਆਂ ਵਿੱਚ ਜਿੱਥੇ ਪਿੰਡਾਂ ਦੇ ਪਿੰਡ ਆਪ-ਮੁਹਾਰੇ ਪਹੁੰਚੇ ਉੱਥੇ ਹੀ ਹਲਕੇ ਦੇ ਨੌਜਵਾਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭਰਵਾਂ ਪ੍ਰਚਾਰ ਕੀਤਾ। ਮੈਨੂੰ ਲੱਗਦਾ ਹੈ ਕਿ ਹਲਕਾ ਲੰਬੀ ਇਸ...
View details ⇨
Sukhbir Singh Badal
yesterday at 01:44. Facebook
Sukhbir Singh Badal
01/18/2017 at 17:28. Facebook
ਹਜ਼ਾਰਾਂ ਦੀ ਗਿਣਤੀ 'ਚ ਬੀਬੀਆਂ-ਭੈਣਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਖਚਾਖਚ ਭਰਿਆ ਸ. ਮਹਿੰਦਰ ਸਿੰਘ ਬੱਬੇਹਾਲੀ ਸਟੇਡੀਅਮ ਹਲਕਾ ਗੁਰਦਾਸਪੁਰ ਦੀ ਬੇਮਿਸਾਲ ਜਿੱਤ ਦਾ ਡੰਕਾ ਵਜਾ ਗਿਆ। ਮੈਂ ਹੈਰਾਨ ਸਾਂ ਕਿ ਸਟੇਡੀਅਮ ਭਰਨ ਤੋਂ ਬਾਅਦ ਬਾਹਰਲੇ ਪਾਸੇ ਵੀ ਗੁਰਦਾਸਪੁਰੀਆਂ ਦਾ ਹੜ੍ਹ ਆਇਆ ਪਿਆ ਸੀ। ਅੱਜ ਦਾ ਇਹ ਬੇਮਿਸਾਲ ਇਕੱਠ ਗੁਰਚਰਨ ਸਿੰਘ ਬੱਬੇਹਾਲੀ ਦੀ ਵੱਡੀ ਜਿੱਤ ਦਾ ਗਵਾਹ ਤਾਂ ਬਣੇਗਾ ਹੀ ਸਗੋਂ ਹਲਕਾ ਬਟਾਲਾ, ਦੀਨਾਨਗਰ ਅਤੇ ਭੋਆ 'ਚ ਵੀ ਗੱਠਜੋੜ ਦੇ ਹੱਕ ਵਿੱਚ ਵੱਡਾ ਪ੍ਰਭਾਵ ਪਾਏਗਾ। ਮੈਂ...
View details ⇨
Sukhbir Singh Badal
01/18/2017 at 16:35. Facebook
ਅੱਜ ਹਲਕਾ ਘਨੌਰ ਤੋਂ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਹਲਕਾ ਗੜ੍ਹਸ਼ੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਹਲਕਾ ਅੰਮ੍ਰਿਤਸਰ (ਦੱਖਣ) ਤੋਂ ਗੁਰਪ੍ਰਤਾਪ ਸਿੰਘ ਟਿੱਕਾ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ। ਇਸ ਮੌਕੇ ਆਪਣੇ-ਆਪਣੇ ਉਮੀਦਵਾਰ ਨੂੰ ਉਨ੍ਹਾਂ ਦੇ ਹਲਕਾ ਵਾਸੀ ਸਮਰਥਨ ਦੇਣ ਲਈ ਭਾਰੀ ਮਾਤਰਾ ਵਿੱਚ ਪਹੁੰਚੇ ਅਤੇ ਆਉਂਦੀ 4 ਫਰਵਰੀ ਨੂੰ ਉਨ੍ਹਾਂ ਦੇ ਹੱਕ ਵਿੱਚ ਨਿੱਤਰਣ ਦਾ ਭਰੋਸਾ ਦਵਾਇਆ।
Sukhbir Singh Badal
01/18/2017 at 15:28. Facebook
ਡੇਰਾ ਬਾਬਾ ਨਾਨਕ ਵਿੱਚ ਜਦੋਂ ਮੈਂ ਸੁੱਚਾ ਸਿੰਘ ਲੰਗਾਹ ਦੇ ਹੱਕ ਵਿੱਚ ਹੋਇਆ ਭਾਰੀ ਇਕੱਠ ਦੇਖਿਆ ਤੇ ਹਰ ਇੱਕ ਦੀ ਜ਼ੁਬਾਨ 'ਤੇ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦਾ ਨਾਅਰਾ ਸੁਣਿਆ ਤਾਂ ਇਸ ਤਰ੍ਹਾਂ ਲੱਗਾ ਕਿ ਅੱਧੀ ਜਿੱਤ ਤਾਂ ਅਸੀਂ ਹਾਸਿਲ ਕਰ ਹੀ ਲਈ ਹੈ। ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨ, ਬਜ਼ੁਰਗ ਤੇ ਬੀਬੀਆਂ-ਭੈਣਾਂ ਨੇ ਸਾਡਾ ਹੌਸਲਾ ਵਧਾ ਦਿੱਤਾ ਹੈ। ਪੰਜਾਬੀਆਂ ਦਾ ਇਹ ਸਾਥ ਸਾਨੂੰ ਸਿਰਫ਼ ਤੇ ਸਿਰਫ਼ ਇਸੇ ਕਰਕੇ ਮਿਲ ਰਿਹਾ ਹੈ ਕਿਉਂਕਿ ਅਸੀਂ ਇਨ੍ਹਾਂ ਨਾਲ ਜੋ-ਜੋ ਵਾਅਦੇ ਕੀਤੇ ਸੀ ਉਹ ਸਭ ਪੂਰੇ...
View details ⇨
Sukhbir Singh Badal
01/18/2017 at 13:05. Facebook
ਸ੍ਰੀ ਹਰਿਗੋਬਿੰਦਪੁਰ ਵਿਖੇ ਹਲਕਾ ਵਾਸੀਆਂ ਦਾ ਭਾਰੀ ਇਕੱਠ ਅਤੇ ਸਾਡੇ ਉਮੀਦਵਾਰ ਸ. ਮਨਜੀਤ ਸਿੰਘ ਦੀ ਟੀਮ ਦਾ ਜੋਸ਼ ਅਤੇ ਜਜ਼ਬਾ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਇਕੱਲਾ ਇਹ ਹਲਕਾ ਹੀ ਨਹੀਂ ਸਗੋਂ ਅੱਜ ਦਾ ਭਾਰੀ ਇਕੱਠ ਨਾਲ ਲੱਗਦੇ ਹਲਕਿਆਂ ਨੂੰ ਵੀ ਪ੍ਰਭਾਵਿਤ ਕਰ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਇੱਕ ਵੱਡੀ ਲਹਿਰ ਸਿਰਜ ਗਿਆ। ਮੈਂ ਹਲਕਾ ਨਿਵਾਸੀਆਂ ਦਾ ਤਹਿ-ਦਿਲੋਂ ਧੰਨਵਾਦ ਕਰਦਾ ਹਾਂ।
Sukhbir Singh Badal
01/18/2017 at 10:57. Facebook
You are watching LIVE telecast of Election rally at Dera Baba Nanak
Sukhbir Singh Badal
01/18/2017 at 09:58. Facebook
Election Rally LIVE from Gurdaspur