Vijay Inder Singla
03/25/2017 at 05:39. Facebook
Vijay Inder Singla
03/25/2017 at 05:39. Facebook
Vijay Inder Singla
03/23/2017 at 05:30. Facebook
ਨਾਲ ਵਤਨ ਦੇ ਰਿਸ਼ਤਾ ਕੁੱਝ ਏਦਾਂ ਹੈ ਸਾਡਾ,
ਅਸੀਂ ਇਸ਼ਕ ਲਿਖਦੇ ਹਾਂ ਤੇ ਇਨਕਲਾਬ ਬਣ ਜਾਂਦਾ ਹੈ।

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀ ਅਮੁੱਲੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
ਹਲਕਾ ਸੰਗਰੂਰ ਤੋਂ ਦੂਜੀ ਵਾਰ ਜਿੱਤਣ ਤੇ ਰੋਡ ਸ਼ੋਅ ਕਰ ਕੇ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।ਇਸ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਤੇ ਸਮਰਥਕਾਂ ਨੇ ਨੱਚ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ।

Captain Amarinder Singh Punjab Congress - PPCC
ਮੈਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੇ ਹਮੇਸ਼ਾ ਹੀ ਆਪਣੇ ਬੇਟੇ ਵਾਂਗ ਪਿਆਰ ਦਿਤਾ ਹੈ ਅਤੇ ਮੈਨੂੰ ਹਮੇਸ਼ਾ ਮੇਰੇ ਪਰਿਵਾਰਕ ਨਾਮ ਨਾਲ ਹੀ ਬੁਲਾਇਆ ਹੈ !
ਅਾਪ ਸਭ ਜੀ ਨੂੰ ਹੋਲੀ ਅਤੇ ਹੋਲਾ-ਮਹੱਲਾ ਦੀ ਲੱਖ-ਲੱਖ ਮੁਬਾਰਕਬਾਦ। ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਸਰਬਤ ਦਾ ਭਲਾ ਹੋਵੇ ਅਤੇ ਸਾਰਿਅਾਂ ਦੀ ਜ਼ਿੰਦਗੀ ਵਿੱਚ ਖੁਸ਼ੀਅਾਂ ਦੇ ਰੰਗ ਭਰ ਜਾਣ।
ਹਲਕਾ ਵਾਸੀਆਂ ਤੇ ਕਾਂਗਰਸ ਸਮਰਥਕਾਂ ਦਾ ਭਾਰੀ ਇਕੱਠ ਜਿੱਤ ਦੀ ਖੁਸ਼ੀ ਵਿਚ ਸ਼ਰੀਕ ਹੋਇਆ
ਹਲਕਾ ਸੰਗਰੂਰ ਵਿਖੇ ਦੂਸਰੀ ਵਾਰ ਹੋਈ ਇਤਿਹਾਸਿਕ ਜਿੱਤ ਦੀ ਖੁਸ਼ੀ ਵਿਚ ਲੋਕਾਂ ਦਾ ਠਾ-ਠਾ ਮਾਰਦਾ ਇਕੱਠ
ਰੋਡ ਸ਼ੋਅ ਦੌਰਾਨ ਕਾਂਗਰਸ ਸਮਰਥਕ ਲੱਡੂ ਵੰਡ ਕੇ ਖੁਸ਼ੀ ਸਾਂਝੀ ਕਰਦੇ ਹੋਏ
ਸੰਗਰੂਰ ਵਿਖੇ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਤੇ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ
ਹਲਕਾ ਸੰਗਰੂਰ ਦੇ ਵਾਸੀ ਕਾਂਗਰਸ ਪਾਰਟੀ ਦਾ ਝੰਡਾ ਫਹਿਰਾਉਂਦੇ ਹੋਏ ਅਤੇ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਨੱਚ ਕੇ ਆਪਣੀ ਖੁਸ਼ੀ ਦਰਸਾ ਰਹੇ ਹਨ
ਮੈਂ ਆਪਣੇ ਪਰਿਵਾਰ ਸਮੇਤ ਹਲਕਾ ਸੰਗਰੂਰ ਤੋਂ ਜੇਤੂ ਹੋਣ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਹੱਕ-ਸੱਚ ਦੇ ਰਾਹ ਉੱਪਰ ਚੱਲਣ ਦਾ ਬਲ ਮੰਗਿਆ
ਹਲਕਾ ਸੰਗਰੂਰ ਵਿਖੇ ਆਪਣੇ ਪਰਿਵਾਰ ਤੇ ਸਮਰਥਕਾਂ ਨਾਲ ਆਪਣੀ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ
ਹਲਕਾ ਸੰਗਰੂਰ ਵਿਖੇ ਕਾਂਗਰਸ ਦੀ ਜਿੱਤ ਹੋਣ ਤੇ ਹਲਕਾ ਵਾਸੀ ਤੇ ਕਾਂਗਰਸ ਸਮਰਥਕ ਭੰਗੜਾ ਪਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਤੇ ਇੱਕ ਦੂਜੇ ਨੂੰ ਵਧਾਈ ਦਿੰਦੇ ਹੋਏ